Htv Punjabi
Punjab Video

ਹਿੱਲੇ ਦਿਮਾਗ ਦੇ ਬੰਦਿਆਂ ਨੇ ਬੁੜੀਆਂ ਵੀ ਨਹੀਂ ਬਖਸ਼ੀਆਂ ਫਿਰ ਜਨਾਨੀਆਂ ਨੇ ਕੈਮਰੇ ਮੂਹਰੇ ਪਾਤਾ ਰੌਲਾ

ਆਹ ਬੰਦਿਆਂ ਨੂੰ ਅਜਿਹਾ ਕੀ ਹੋ ਗਿਆ ਕਿ ਆਪਣੇ ਕੋਠਿਆਂ ਤੇ ਚੜ ਕੇ ਲੱਗੇ ਬੁੜੀਆਂ ਨੂੰ ਇੱਟਾਂ ਪੱਥਰ ਰੋੜੇ ਮਾਰਨ,,, ਤਸਵੀਰਾਂ ਚ ਤੁਸੀਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦੋਂ ਇੱਟਾਂ ਰੋੜਿਆਂ ਦੀ ਬਰਸਾਤ ਹੋ ਰਹੀ ਗਈ,,ਤਾਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ,,, ਇਨਾ ਹੀ ਨਹੀਂ ਇਸ ਦੌਰਾਨ ਨਾ ਸੁਨਣਯੋਗ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਨੇ,,,ਇਹ ਮਾਮਲਾ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦਾ,,, ਜਿੱਥੇ ਮਾਮੂਲੀ ਜੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਝਗੜਾ ਹੋਇਆ ਤੇ ਜਮ ਕੇ ਇੱਟਾਂ ਪੱਥਰ ਚੱਲੇ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ,,, ਆਓ ਦੇਖਦੇ ਆ,,,,,,,,

ਤਸਵੀਰਾਂ ਤੁਸੀਂ ਦੇਖ ਹੀ ਲਾਈਏ ਕੀ ਅੱਜ ਦੇ ਮਾਹੌਲ ਵਿੱਚ ਕਿਸ ਤਰ੍ਹਾਂ ਇਨਸਾਨ ਇੱਕ ਦੂਸਰੇ ਦਾ ਜਾਨੀ ਦੁਸ਼ਮਣ ਬਣ ਗਿਆ,,, ਗਲੀ ਵਿੱਚ ਲੰਘਣ ਕਾਰਨ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਬਹਿਸਬਾਜੀ ਤੋਂ ਬਾਅਦ ਇੱਟਾ ਪੱਥਰ ਤੱਕ ਚੱਲ ਗਏ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਦਿਖਾਈ ਦਿੱਤੇ ਦੋਨਾਂ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਦੋਸ਼ ਲਾਏ ਗਏ ਹੈ ਕਿ ਪਹਿਲੀ ਧਿਰ ਦਾ ਕਹਿਣਾ ਕੀ ਉਹਨਾਂ ਨੇ ਸਾਡੇ ਸਮਾਨ ਦੀਆਂ ਭੰਨ -ਤੋੜ ਕੀਤੀਆਂ ਤੇ ਤਕਰਾਰ ਸ਼ੁਰੂ ਕੀਤੀ,,,,,,,,,

ਉਥੇ ਹੀ ਹੋਏ ਇਸ ਲੜਾਈ ਝਗੜੇ ਨੂੰ ਲੈ ਕੇ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਆਓ ਸੁਣਦੇ ਆਂ ਉਹਨਾਂ ਦਾ ਇਸ ਵਿਵਾਦ ਨੂੰ ਲੈ ਕੇ ਕੀ ਕਹਿਣਾ ,,,,,,,ਘਟਨਾ ਦੀ ਪੁਲਿਸ ਨੂੰ ਸੂਚਨਾ ਕੀਤੀ ਗਈ ਲੇਕਿਨ ਹਜੇ ਤੱਕ ਕੋਈ ਵੀ ਕਾਰਵਾਈ ਅਮਲ ਚ ਲਿਆਂਦੀ ਨਹੀਂ ਗਈ ਤੇ ਦੋਵੇਂ ਧਿਰਾਂ ਇੱਕ ਦੂਸਰੇ ਤੇ ਦੋਸ਼ ਲਗਾ ਰਹੇ ਨੇ ਅਤੇ ਦੋਨੋ ਧਿਰ ਇਨਸਾਫ ਦੀ ਮੰਗ ਕਰਦੇ ਦਿਖਾਈ ਦੇ ਰਹੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਾ ਤਸਕਰ ਨੂੰ ਫੜਨ ਲਈ ਜਾਬਾਂਜ਼ ਥਾਣੇਦਾਰ ਨੇ ਲਾਈ ਜਾਨ ਦੀ ਬਾਜ਼ੀ; ਦੇਖੋ ਵੀਡੀਓ

htvteam

ਹੁਣ ਤੱਕ ਦੀ ਸਭ ਤੋਂ ਵੱਡੀ ਖਬਰ, ਦੇਖਲੋ ਆਹ ਬੈਠਾ ਅੰਮ੍ਰਿਤਪਾਲ !

htvteam

ਜੇਕਰ ਤੁਹਾਡੀ ਬਿਮਾਰੀ ਠੀਕ ਨਾ ਹੋਵੇ ਤਾਂ ਕਰੋ ਆਹ ਕੰਮ

htvteam

Leave a Comment