ਇਹ ਤਸਵੀਰਾਂ ਜਲੰਧਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਉਸ ਸਮੇਂ ਫੌਜ ਦਾ ਕਾਫਲਾ ਪਹੁੰਚ ਗਿਆ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕੀ ਦਿਨ ਸ਼ਨੀਵਾਰ ਤੜਕਸਾਰ ਇਕ ਭਾਰਤੀਆ ਫੌਜ ਦੇ ਲੈਫਟੀਨੈਂਟ ਦੀ ਹਾਦਸੇ ਦੌਰਾਨ ਮੌਤ ਹੋਂ ਗਈ, ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕੀ ਜਲੰਧਰ ਅਤੇ ਪਤਾਰਾ ਨੇੜੇ ਇਕ ਨਾਰੰਗਪੁਰ ਕੋਲ ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋਂ ਲੈਫਟੀਨੈਂਟ ਅਤੇ ਕੈਪਟਨ ਆਪਣੀ ਕਰੇਟਾ ਕਾਰ ਚ ਸਵਾਰ ਹੋਕੇ ਜਲੰਧਰ ਕੈਂਟ ਜਾ ਰਹੇ ਸਨ ਦੱਸਿਆ ਜਾ ਰਿਹਾ ਕੀ ਏਸ ਦੌਰਾਨ ਧੁੰਦ ਕਾਰਨ ਹਾਦਸਾ ਵਾਪਰ ਗਿਆ ਐ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਮ੍ਰਿਤਕ ਲੈਫਟੀਨੈਂਟ ਦਾ ਪੋਸਟਮਾਰਟ ਕਰਕੇ ਦੇਹ ਨੂੰ ਫੌਜੀ ਅਫਸਰਾਂ ਦੇ ਹਵਾਲੇ ਕਰ ਦਿੱਤਾ ਅਤੇ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਕੈਪਟਨ ਨੂੰ ਮੁੱਢਲੀ ਸਹਾਇਤਾ ਦੇਕੇ ਮਿਲਟਰੀ ਹਸਪਤਾਲ ਚ ਇਲਾਜ਼ ਲਈ ਰੈਫਰ ਕਰ ਦਿੱਤਾ ਮ੍ਰਿਤਕ ਲੈਫਟੀਨੈਟ ਦੀ ਪਛਾਣ ਅੱਛਿਤ ਜੋ ਕਿ ਹਰਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਜਦਕਿ ਉਸਦਾ ਕੈਪਟਨ ਸਾਥੀ ਯੁਵਰਾਜ ਰਾਜਸਥਾਨ ਨਾਲ ਸਬੰਧਤ ਹੈ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
