Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ਤੋਂ ਆਈ ਮੰਦ-ਭਾਗੀ ਖਬਰ

ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਲੁਧਿਆਣਾ ਤੋਂ ਆ ਰਹੀ ਐ ਜਿੱਥੇ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਡਰਾਇੰਗ ਫੈਕਟਰੀ ਚ ਭਿਆਨਕ ਅੱਗ ਲੱਗ ਗਈ,,,ਪੂਰੀ ਫੈਕਟਰੀ ਚ ਅੱਗ ਦੀਆਂ ਲਾਟਾਂ ਨਿਕਲ ਗਈਆਂ ,,,,,ਜਿਸਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਆਂ ਨੇ ਮੌਕੇ ਤੇ ਪਹੁੰਚ ਗਈਆਂ,,,,,,ਦੱਸ ਦੀਏ ਕੀ ਫਾਇਰ ਬ੍ਰਿਗੇ਼ਡ ਦੀਆਂ ਟੀਮਾਂ ਵਲੋਂ ਅੱਗ ਲਈ ਕੜੀ ਮੁਸੱਕਤ ਕੀਤੀ ਜਾ ਰਹੀ ਸੀ,,,,ਬੜੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਤੇ ਕਾਬੂ ਚ ਕਾਮਯਾਬ ਹੋਈਆਂ,,,,ਦੱਸ ਦੀਏ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਹਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸੱਕਿਆ ਅਤੇ ਫੈਕਟਰੀ ਦਾ ਕਿਨਾ ਜਾਨੀ ਮਾਲੀ ਨੁਕਸਾਨ ਹੋਇਆ ਇਸਦੀ ਜਾਣਕਾਰੀ ਹਜੇ ਸਾਹਮਣੇ ਨਹੀਂ ਫਿਲਹਾਲ ਦੱਸਿਆ ਜਾ ਰਿਹਾ ਅੱਗ ਤੇ ਕਾਬੂ ਪਾ ਲਿਆ ਗਿਆ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਜਾਬੀ NRI ਦੇ ਜਾਨੂੰਨ ਨੇ ਦੁਨੀਆ ‘ਚ ਕਰਵਾਤੀ ਬੱਲੇ ਬੱਲੇ

htvteam

ਬੰਬੀਹਾ ਗੈਂਗ ਨੇ ਬੁਲਾਇਆ ਬੰਬੀਹਾ ! ਜੱਗੂ ਦੀ ਮਾਂ ਦੇ ਕ/ਤ/ਲ ਦੀ ਵੀਡੀਓ ?

htvteam

ਦੇਖੋ ਇਹਨਾਂ ਚਵਲ ਸ਼ਰਾਬੀਆਂ ਦੀਆਂ ਲਾਹਨਤ ਭਰੀਆਂ ਕਰਤੂਤਾਂ

htvteam

Leave a Comment