Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਸਾਹਮਣੇ ਆ ਰਹੀ ਐ ਪੰਜਾਬ ਸੂਬੇ ‘ਚ ਮੌਸਮ ਦਾ ਬਦਲਿਆ ਮਿਜਾਜ ,ਹੁਣ ਹੋ ਸਕਦੀ ਐ ਬਰਸਾਤ ਵੈਸੇ ਤਾਂ ਪੰਜਾਬ ਵੱਖ -ਵੱਖ ਜਿਲ੍ਹਿਆ ਹਲਕੀ ਬੁੰਦਾ-ਬੁੰਦਾ ਪੈ ਰਹੀ ਐ ਤੇ ਮੌਸਮ ਵੀ ਠੰਡਾ ਹੋ ਚੁੱਕਿਆ, ਹਲਕੀ ਜਿਹੀ ਬਦਲਾ ਦੀ ਘਟਾ ਵੀ ਛਾਈ ਹੋਈ ਇਸਦੇ ਬਾਬਤ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾਂ ਨੇ ਵੱਡਾ ਦਾਅਵਾ ਕੀਤਾ ਹੈ ਐ,,,,,,,,

ਮੀਡੀਆ ਨਾਲ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਡਾਕਟਰ ਪ੍ਰਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਵਾਤਾਵਰਨ ਖਰਾਬ ਸੀ ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਬਾਰਿਸ਼ ਦੇ ਨਾਲ ਥੋੜੀ ਰਾਹਤ ਮਿਲੇਗੀ ਉਹਨਾਂ ਕਿਹਾ ਕਿ ਮੌਸਮ ਦੀ ਕਲਾਊਡਨੈਸ ਹੋਣ ਦੇ ਚਲਦਿਆਂ ਹਵਾ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਲ ਦਾ ਤਾਪਮਾਨ 28.2 ਸੀ ਅਤੇ ਅੱਜ ਦਾ 18.0 ਤਾਪਮਾਨ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਨੌਰਮਲ ਤਾਪਮਾਨ 11.6 ਹੈ।ਇਸਤੋਂ ਇਲਾਵਾ ਅੱਗੇ ਜੋ ਕਿਹਾ ਉਹ ਵੀ ਸੁਣੋ,,,,,,,

ਸੋ ਦੋਸਤੋ ਸਿਆਣਾ ਵੱਲੋਂ ਕਿਹਾ ਜਾਂਦਾ ਕੀ ਠੰਠ ਆਉਂਦੀ ਮਾਰਦੀ ਹੈ ਤੇ ਜਾਂਦੀ ਮਾਰਦੀ ਐ ਸੋ ਠੰਟ ਤੋਂ ਬਚਾਅ ਲਈ ਹੁਣ ਤੁਸੀ ਕੋਟੀਆਂ ਸਵਾਟਰ ਅਤੇ ਹੋਰ ਸਰਦੀਆਂ ਵਾਲੇ ਕੱਪੜੇ ਕੱਢ ਲਵੋ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਠੰਠ ਤੋਂ ਬਚਾਅ ਰੱਖੋ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

NRI ਮੁੰਡਾ ਬਾਹਰੋਂ ਫੋਨ ਕਰ ਲੇਡੀ ਡਾਕਟਰ ਤੋਂ ਮੰਗਦਾ ਸੀ ਓਹੀ……

htvteam

ਦਿਨ ਦਿਹਾੜੇ ਗੁੰਡੇ ਵੜ੍ਹ ਗਏ ਮੌਹੱਲੇ ‘ਚ ਫਿਰ ਬਣਿਆ ਸੀਨ

htvteam

20 ਸਾਲ ਪੁਰਾਣੀ ਸ਼ੂਗਰ ਨਾਲ ਆਈ ਕਮਜ਼ੋਰੀ 3 ਦਿਨਾਂ ‘ਚ ਠੀਕ ਹੋਣੀ ਸ਼ੁਰੂ

htvteam

Leave a Comment