Htv Punjabi
Punjab Video

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਆ ਖੇਤੀਬਾੜੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਸੂਬੇ ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ ਕੀਤੀ ਹੈ ਡਾਕਟਰ ਗਿੱਲ ਹੋਰਾਂ ਦਾ ਕਹਿਣਾ ਐ ਕੀ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੂਬੇ ਦੇ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਦਾ ਸਾਹਮਣਾ ਕਰਾ ਪੈ ਰਿਹਾ ,ਤੇ ਇਹ ਪ੍ਰਕੋਪ ਆਉਂਣ ਵਾਲੇ ਦਿਨਾ ਚ ਹੋਰ ਵੀ ਤੇਜ਼ ਹੋਣ ਵਾਲਾ ਹੈ ,ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕੀ ਸੂਬੇ ਚ ਤਾਪਮਾਨ 46 ਡਿੱਗਰੀ ਤੋਂ ਪਾਰ ਪਹੁੰਚਿਆ ਹੈ ਜਿਸਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਬਚਾਅ ਰੱਖਣ ਲਈ ਕਈ ਸੁਝਾਅ ਵੀ ਸਾਂਝੇ ਕੀਤੇ ਗਏ ਹਨ,,,,,,,,,

ਸੋ ਦੋਸਤੋ ਆਉਂਣ ਵਾਲੇ ਦਿਨਾਂ ਚ ਗਰਮੀ ਤੇਜ ਹੋ ਸਕਦੀ ਹੈ ਸੋ ਗਰਮੀ ਤੋਂ ਆਪਣਾ ਬਚਾਅ ਰੱਖੋ ਤੇ ਘਰੋਂ ਬਾਹਰ ਨਿਕਲ ਸਮੇਂ ਆਪਣਾ ਸਿਰ ਢੱਕ ਕੇ ਰੱਖੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾ ਨੂੰ ਦਿਤੀ ਸ਼ਰਧਾਜਲੀ

htvteam

ਭਾਫ ਵਾਲਾ ਇੰਜਣ ਵਜਾਕੇ ਸੀਟੀ ਕਰਵਾ ਦਿੰਦੈ 20-20 ਸਾਲ ਪੁਰਾਣੇ ਦਰਦਾਂ ਦੀ ਪੀਟੀ

htvteam

ਪੰਜਾਬ ਦੀਆਂ ਆਹ ਧੀਆਂ ਪਰਾਏ ਮੁਲਕੋਂ, ਦੇਖੋ ਕਿਵੇਂ ਮੁੱਕੇ ਮਾਰ-ਮਾਰ ਚੁੱਕ ਲਿਆਈਆਂ ਸੋਨਾ

htvteam

Leave a Comment