Htv Punjabi
Punjab

ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾ ਨੂੰ ਦਿਤੀ ਸ਼ਰਧਾਜਲੀ

ਅੰਮ੍ਰਿਤਸਰ:- ਖੇਤੀ ਆਰਡੀਨੈਂਸ ਦੇ ਖਿਲਾਫ ਜਿਥੇ ਹਰ ਵਰਗ ਕਿਸਾਨਾ ਦੇ ਹਕ ਵਿਚ ਨਿੱਤਰ ਰਿਹਾ ਹੈ ਉਥੇ ਹੀ ਅਜ ਅੰਮ੍ਰਿਤਸਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੌਕ ਸੇਵਾ ਸੁਸਾਇਟੀ ਵਲੌ ਅਜ ਅੰਮ੍ਰਿਤਸਰ ਦੀਆ ਸੜਕਾਂ ਤੇ ਕਿਸਾਨਾਂ ਦੇ ਹਕ ਵਿਚ ਵਿਚਰਦਿਆਂ ਕੇਂਦਰ ਦੀ ਮੋਦੀ ਸਰਕਾਰ ਜਾਂਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਸੁਸਾਇਟੀ ਦੇ ਮੈਬਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਅਤੇ ਅਤੇ ਉਹਨਾ ਵਲੌ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਜਲੀ ਦਿਤੀ ਗਈ

ਇਸ ਮੌਕੇ ਗਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਅਪੀਲ ਵਸ਼ੀਸਟ ਨੇ ਗਲਬਾਤ ਕਰਦਿਆਂ ਦਸਿਆ ਕਿ ਅਜ ਉਹਨਾ ਦੀ ਸੋਸਾਇਟੀ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਜਲੀ ਦੇਣ ਵਾਸਤੇ ਸੜਕਾਂ ਤਾ ਉਤਰੇ ਹਾ ਅਤੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਆ ਖਿਲਾਫ ਪ੍ਰਦਰਸ਼ਨ ਕਰ ਰਹੇ ਹਾ ਅਤੇ ਸਾਡੇ ਵਲੌ ਗਲ ਵਿਚ ਸੰਗਲ ਪਾ ਕੇ ਖੇਤੀ ਆਰਡੀਨੇਸਾ ਦੇ ਚਲਦਿਆਂ ਕਿਸਾਨੀ ਦੀ ਗੁਲਾਮੀ ਨੂੰ ਦਰਸਾਉਂਦੀਆਂ ਪ੍ਰਦਰਸ਼ਨ ਕੀਤਾ ਹੈ ਕਿਉਕਿ ਆਉਣ ਵਾਲੇ ਸਮੇ ਵਿੱਚ ਜੇਕਰ ਇਹ ਆਰਡੀਨੈਂਸ ਲਾਗੂ ਰਹੇ ਤਾ ਕਿਸਾਨ ਗੁਲਾਮੀ ਦੇ ਉਸ ਮੰਜਰ ਤੇ ਪਹੁੰਚੇਗਾ ਜਿਥੋਂ ਉਸ ਦਾ ਖਾਤਮਾ ਨਿਸਚਿਤ ਹੈ ਸੌ ਸਾਨੂੰ ਸਾਰਿਆ ਨੂੰ ਮਿਲ ਜੁਲ ਕੇ ਇਸ ਸੰਘਰਸ਼ ਨੂੰ ਅਮਲੀ ਜਾਮਾ ਪਹੁੰਚਾਉਂਦੀਆਂ ਕਿਸਾਨਾ ਸੰਘਰਸ਼ਾਂ ਦੇ ਹਿਤ ਵਿਚ ਇਕੱਤਰ ਹੋਣ ਦੀ ਲੋੜ ਹੈ।

 

Related posts

ਸਾਥੀ ਦਿੰਦਾ ਰਿਹਾ ਪਹਿਰਾ ਰਸੂਖਦਾਰ ਨੋਚਦਾ ਰਿਹਾ ਜਵਾਨੀ; ਦੇਖੋ ਵੀਡੀਓ

htvteam

ਆਹ ਦੇਖੋ ਕੀ ਕਰ ਰਹੀਆਂ ਨੇ ?

htvteam

ਗਠੀਏ ਦੇ ਦਰਦ ਦਾ ਅੰਤ ਹੋਏਗਾ ਤੁਰੰਤ ਗੁੜ ਖਾਣ ਦਾ ਸਿੱਖ ਲਓ ਢੰਗ

htvteam