Htv Punjabi
Punjab Video

ਹੁਣ ਕੈਦੀ ਆਪਣੀ ਪਾਰਟਨਰ ਨਾਲ ਲੈ ਸਕਣਗੇ ਫੁੱਲ ਨਜ਼ਾਰੇ

ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਅਜਿਹੀ ਨਵੇਕਲੀ ਸ਼ੁਰੂਆਤ ਕੀਤੀ ਗਈ ਹੈ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਬਣਿਆ ਹੈ ਜਿੱਥੇ ਚੰਗੇ ਆਚਰਨ ਵਾਲੇ ਕੈਦੀ ਆਪਣੇ ਜੀਵਨ ਸਾਥੀ ਨਾਲ ਜੇਲ੍ਹ ਅੰਦਰ ਹੀ ਇੱਕ ਪ੍ਰਾਈਵੇਟ ਕਮਰੇ ”ਚ 2 ਘੰਟੇ ਬਿਤਾ ਸਕਣਗੇ। ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਤੋਂ ਇਲਾਵਾ ਇਹ ਪਹਿਲਕਦਮੀ ਸ਼ੁਰੂਆਤੀ ਦੌਰ ’ਚ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅਤੇ ਬਠਿੰਡਾ ਸਥਿਤ ਜੇਲ੍ਹ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੰਗੀਨ ਅਪਰਾਧਾਂ ਦੇ ਦੋਸ਼ਾਂ ਤਹਿਤ ਬੰਦੀ, ਗੈਂਗਸਟਰ ਜਾਂ ਜਿਨ੍ਹਾਂ ਕੈਦੀਆਂ ਨੂੰ ਜ਼ੋਖਮ ਵਾਲੇ ਦਾਇਰੇ ਹੇਠ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ।

Related posts

ਮੁਆਵਜ਼ਾ ਮੰਗਦੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਨੇ ਪੰਜਾਬ ‘ਚ ਬੀਤੇ ਕਾਲੇ ਦੌਰ ਦੇ ਦਿਨ ਯਾਦ ਕਰਵਾ ਦਿੱਤੇ

htvteam

“ਬਿੱਲੀ” ਦੇ ਬਹਾਨੇ ਮੁੰਡਾ ਜਨਾਨੀ ਨਾਲ ਦੇਖੋ ਕੀ ਕਰ ਗਿਆ

htvteam

ਮੁਸਲਮਾਨਾਂ ਨੇ ਪਿਆਰ ਨਾਲ ਲਾਇਆ ਸੀ ਹੋਲੇ ਮੁਹੱਲੇ ਦਾ ਲੰਗਰ, ਦੇਖੋ ਨਿਹੰਗਾਂ ਨੇ ਕੀ ਕੀਤਾ

htvteam

Leave a Comment