Htv Punjabi
Punjab Religion

ਹੁਣ ਹਰਿਮੰਦਰ ਸਾਹਿਬ ‘ਚ ਮਾਸਕ ਪਾਉਣਾ ਕੀਤਾ ਲਾਜ਼ਮੀ, ਲੋਕਾਂ ‘ਚ ਨਹੀਂ ਦਿਖ ਰਿਹਾ ਸੀ ਡਰ

ਕਰੋਨਾ ਕਾਲ ਦੇ ਚੱਲਦਿਆ ਹਰ ਰੋਜ਼ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਹੁਣ ਹਰਿਮੰਦਰ ਸਾਹਿਬ ‘ਚ ਸ਼ਰਧਾਲੂਆਂ ਨੂੰ ਮਾਸਕ ਪਾ ਕੇ ਆਉਣ ਲਾਜ਼ਮੀ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਕਮੇਟੀ ਵੱਲੋਂ ਇਹ ਕਦਮ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੁੱਕੇ ਗਏ ਹਨ।

ਕਾਬਿਲੇਗੌਰ ਹੈ ਕੇ ਪੰਜਾਬ ਸਰਕਾਰ ਵੱਲੋਂ ਤਾਂ 9 ਅਪ੍ਰੈਲ ਤੋਂ ਹੀ ਜਨਤਕ ਅਤੇ ਧਾਰਮਿਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਸੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਹਦਾਇਤਾਂ ਹੀ ਜਾਰੀ ਕੀਤੀਆਂ ਗਈਆਂ ਸਨ ਪਰ ਹੁਣ ਇਸ ਮਾਹਾਮਰੀ ਦੇ ਵਾਧੇ ਤੋਂ ਬਾਅਦ ਹਰਿਮੰਦਰ ਸਾਹਿਬ ਅੰਦਰ ਮਾਸਕ ਪਾ ਕੇ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤਾਜ਼ਾਂ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਸ਼ਰਧਾਲਆੂਂ ਅਤੇ ਸੇਵਾਦਾਰ ਬਿਨ੍ਹਾਂ ਮਾਸਕ ਤੋਂ ਵੇਖੇ ਜਾ ਸਕਦੇ ਹਨ।

Related posts

ਬੱਸਾਂ ਦੀ ਹੜਤਾਲ ਨੇ ਕੀਤੇ ਲੋਕ ਪ੍ਰੇਸ਼ਾਨ

htvteam

ਜਿੱਥੇ ਮਿਲਣੀਆਂ ਸੀ ਪੁੱਤ ਦੀਆਂ ਵਧਾਈਆਂ, ਓਥੇ ਹੋਈ…….

htvteam

ਅਮੀਰਜ਼ਾਦੀ ਕੁੜੀ ਤੇ 2 ਮੁੰਡੇ ਕਾਰ ‘ਚ ਲੈ ਰਹੇ ਸਨ ਫੁੱਲ ਨਜ਼ਾਰੇ

htvteam