Htv Punjabi
Punjab Video

ਹੈਵਾਨ ਕੁੱਝ ਦਿਨਾਂ ਦੇ ਬੱਚੇ ਨਾਲ ਹੀ ਖੇਡ ਗਏ ਖੌਫਨਾਕ ਖੇਡ

ਕੋਠੇ ਟੱਪ ਟੱਪ ਇੱਕ ਘਰ ਦੀ ਛੱਤ ‘ਤੇ ਚੜ੍ਹ ਬੜੇ ਗੌਰ ਨਾਲ ਮਾਮਲੇ ਦੀ ਤਫਤੀਸ਼ ਕਰ ਰਹੀ ਪੁਲਿਸ | ਇਥੇ ਇਨਸਾਨੀਯਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਮਾਸੂਮ ਦੇ ਨਾਲ ਜੋ ਖ਼ੌਫ਼ਨਾਕ ਘਟਨਾ ਵਾਪਰੀ ਹੈ ਉਸ ਬੇਹੱਦ ਨਿੰਦਣਯੋਗ ਹੈ | ਉਸ ਕਰਕੇ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |
ਮਾਮਲਾ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਅਤਾਪੁਰ ਦਾ, ਜਿੱਥੇ ਮਾਨ ਸਿੰਘ ਦਾ ਪੁੱਤ ਰੋਜ਼ਾਨਾ ਦੀ ਤਰ੍ਹਾਂ ਆਪਣੇ ਬੱਚੇ ਨੂੰ ਘੁਮਾਉਣ ਦੇ ਲਈ ਛੱਤ ਤੇ ਆਇਆ | ਤਾਂ ਅਚਾਨਕ ਉਸਦੀ ਨਜ਼ਰ ਦੂਰ ਪਈ ਇੱਕ ਚੀਜ਼ ਤੇ ਪੈਂਦੀ ਹੈ | ਫਿਰ ਜਦ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਦੇਖਦੇ ਹੀ ਉਸਦੇ ਹੋਸ਼ ਫ਼ਾਕਤਾ ਹੋ ਗਏ |

Related posts

ਆਵਾਰਾ ਕੁੱ ਤਿਆਂ ਨੇ ਖਾ ਲਿਆ ਪੂਰੇ ਦਾ ਪੂਰਾ ਬੰ/ਦਾ…..

htvteam

ਨਸ਼ੇੜੀਆਂ ਨੇ ਸਮਾਜ ਸੇਵਕ ਦਾ ਚਾੜ੍ਹਿਆ ਕੁਟਾਪਾ

htvteam

ਕੁਦਰਤ ਨੇ ਅੱਕ ਦੇ ਚੌਲ ‘ਚ ਪੇਟ ਦੀਆਂ 100 ਬਿਮਾਰੀਆਂ ਦਾ ਹੱਲ ਰੱਖਿਐ

htvteam