Htv Punjabi
Crime Punjab Video

ਹੋਟਲ ਚ ਲੱਗਦਾ ਸੀ ਰੇਟ, ਚੱਲਦਾ ਸੀ ਧੰਦਾ! 10 ਕਾਬੂ

ਬਠਿੰਡਾ ਦੇ ਇੱਕ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ
ਬਠਿੰਡਾ ਪੁਲਿਸ ਦੇ ਵੱਲੋਂ ਕੀਤਾ ਗਿਆ ਪਰਦਾਫਾਸ
10 ਲੋਕਾਂ ਉੱਤੇ ਮਾਮਲਾ ਦਰਜ ਕਰਕੇ ਕੀਤਾ ਗਿਆ ਗ੍ਰਿਫਤਾਰ
ਐਸਪੀਸੀਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਿਹਾ ਹੈ ਦੇਵ ਵਪਾਰ ਦਾ ਧੰਦਾ ਜਿਸਦੇ ਚਲਦੇ ਕੁਤਵਾਲੀ ਥਾਣਾ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਅਤੇ ਮਾਲਕ ਸਮੇਤ ਦਸ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ,,,,,,

ਜਿਨਾਂ ਵਿੱਚ ਰਾਜਸਥਾਨ ਦੇ ਵੀ ਤਿੰਨ ਲੋਕ ਰਹਿਣ ਵਾਲੇ ਹਨ ਅਤੇ ਤਿੰਨ ਗਿੱਦੜਵਾਹਾ ਦੇ ਅਤੇ ਇੱਕ ਜ਼ੀਰਕਪੁਰ ਦਾ ਬਾਕੀ ਬਠਿੰਡਾ ਦੇ ਹਨ ਇਹਨਾਂ ਦੇ ਸਾਰਿਆਂ ਦੇ ਖਿਲਾਫ ਐਕਸਾਈਜ਼ ਐਕਟ ਅਤੇ ਦੇਹ ਵਪਾਰ ਦੀ ਧਾਰਾ ਦੇ ਤਹਿਤ ਕੀਤਾ ਗਿਆ ਮਾਮਲਾ ਦਰਜ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੰਗਲ ‘ਚ ਬੈਠਾ ਬਾਬਾ ਲਗਾਉਂਦੈ ਅਜਿਹਾ ਤੇਲ, ਉਮਰ ਤੋਂ ਪਹਿਲਾਂ ਸਫੈਦ ਵਾਲ ਖਤਮ ਦਿਸੋਗੇ ਜਵਾਨ

htvteam

ਸਿੱਧੂ ਮੂਸੇਵਾਲੇ ਦੇ ਸਕੇ ਭਰਾ ਨਾਲ ਚੰਨੀ ਨੇ ਕੀ ਕੀਤਾ !

htvteam

ਥਾਈਰਾਈਡ ‘ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

htvteam

Leave a Comment