ਮਜੀਠਾ ਰੋਡ ਤੇ ਮੋਬਾਇਲ ਦੇਣ-ਲੈਣ ‘ਚ ਝਗੜਾ
ਨੌਜਵਾਨ ਦਾ ਮੋਢਾ ਤੋੜਿਆ, CCTV ਵੀਡੀਓ ਆਈ ਸਾਹਮਣੇ
15- 16 ਲੋਕਾਂ ਵੱਲੋਂ ਹਮਲਾ ਪੁਲਿਸ ਕਰ ਰਹੀ ਜਾਂਚ
ਅੰਮ੍ਰਿਤਸਰ ਮਜੀਠਾ ਰੋਡ ਇੱਕ ਇਲਾਕੇ ਦੇ ਵਿੱਚ ਮੋਬਾਇਲ ਫ਼ੋਨ ਦੀ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮ ਲੱਗੇ ਅਤੇ ਉਸ ਦਾ ਮੋਢਾ ਤੋੜ ਦਿੱਤਾ ਗਿਆ। ਝਗੜੇ ਦੀ ਪੂਰੀ ਘਟਨਾ ਇੱਕ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸਾਹਮਣੇ ਆ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..