Htv Punjabi
Punjab Video

10 ਰੁਪਏ ਦੀ ਪਤੰਗ ਨੇ ਦੇਖੋ ਕਿਵੇਂ ਲਈ ਬੱਚੇ ਦੀ ਜਾਨ

ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਰੂਰ ਦਾ ਹੈ, ਜਿੱਥੇ ਗੁਰਬਾਜ਼ ਸਿੰਘ ਨਾਂ ਦਾ ਬੱਚਾ ਆਪਣੇ ਦੋਸਤਾਂ ਦੇ ਨਾਲ ਪਤੰਗਾਂ ਲੁੱਟਦਾ ਲੁੱਟਦਾ ਰੇਲਵੇ ਲਾਈਨ ਦੇ ਕਿਨਾਰੇ ਆ ਗਿਆ | ਧੁੰਦ ਏਨੀ ਸੰਘਣੀ ਸੀ ਕਿ ਕੁੱਝ ਫੁੱਟ ਅੱਗੇ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ | ਏਨੇ ਨੂੰ ਪਤੰਗ ਲੁੱਟਦੇ ਲੁੱਟਦੇ ਗੁਰਬਾਜ਼ ਨਾਲ ਉਹ ਕੁੱਝ ਹੋਇਆ ਕਿ ਬਾਕੀ ਦੇ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |

Related posts

ਲਾਹਨਤ ਐ! ਸਰਪੰਚ ਦੇ ਪਤੀ ਨੇ ਦੇਖੋ ਆਹ ਨਵਾਂ ਈ ਚੰਨ ਚਾੜ੍ਹ ਤਾ, ਪੁਲਿਸ ਵੀ ਹੈਰਾਨ!

Htv Punjabi

ਨੁਸਕੇ ਤੋਂ ਡਾਕਟਰ ਵੀ ਹੈਰਾਨ ! ਦੇਖੋ ਕਿਵੇਂ ਰਾਤੋਂ ਰਾਤ ਦਰਦ ਕਰਦੈ ਖਤਮ

htvteam

ਜਵਾਨ ਭੈਣ ਅਤੇ ਮਾਂ ਸਾਹਮਣੇ ਮੁੰਡੇ ਨਾਲ ਟੱਪੀਆਂ ਹੱਦਾਂ

htvteam

Leave a Comment