Htv Punjabi
Punjab Video

12 ਸਾਲ ਦੀ ਬੱਚੀ ਨੂੰ ਲਾਹਣਤੀਆਂ ਨੇ ਬਣਾਇਆ ਸ਼ਿਕਾਰ

ਫਟੇ ਕੱਪੜੇ ਅਤੇ ਬੇਹੱਦ ਬੁਰੇ ਹਾਲ ‘ਚ ਮਾਸੂਮ ਬੱਚੀ ਨੂੰ ਹਸਪਤਾਲ ਲੈ ਕੇ ਪਹੁੰਚੇ ਉਸਦੇ ਪਰਿਵਾਰ ਦੇ ਜੀਅ ਅਤੇ ਪਿੰਡ ਵਾਲੇ, ਜੋ ਕਿ ਇਸ ਵੇਲੇ ਹਸਪਤਾਲ ਦੇ ਬਾਹਰ ਖੜ੍ਹ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਇਨਸਾਫ ਦੀ ਮੰਗ ਕਰ ਰਹੇ ਨੇ | ਓਹੀ 12 ਸਾਲ ਦੀ ਬੱਚੀ ਜਿਸਨੂੰ ਰਾਤ ਵੇਲੇ ਪਿੰਡ ‘ਚ ਹੋ ਰਹੇ ਇੱਕ ਵਿਆਹ ਸਮਾਗਮ ‘ਚ ਜਾਗੋ ਦੇਖਣ ਜਾਣਾ ਬੇਹੱਦ ਖੌਫਨਾਕ ਸਾਬਿਤ ਹੋਇਆ ਹੈ | ਲਾਹਨਤੀ ਭਰਾਵਾਂ ਨੇ ਉਸ ਮਾਸੂਮ ਬੱਚੀ ਤੇ ਰੱਤ ਭਰ ਵੀ ਤਰਸ ਨਹੀਂ ਕੀਤਾ | ਬਲਕਿ ਵਹਿਸ਼ੀ ਬਣ ਕਾਰ ‘ਚ ਹੀ ਉਸਨੂੰ ਬੁਰੀ ਤਰਾਂ ਨੋਚਦੇ ਰਹੇ |
ਮਾਮਲਾ ਜਿਲ੍ਹਾ ਪਟਿਆਲਾ ਦੇ ਪਿੰਡ ਬਲਬਹਿਰਾ ਦਾ ਹੈ, ਜਿੱਥੇ ਪਿੰਡ ਦੇ ਇੱਕ ਮਜ਼ਦੂਰ ਪਰਿਵਾਰ ਦੀ ਬੱਚੀ ਨਾਲ ਖੇਤੀ ਬਾੜੀ ਕਰਨ ਵਾਲੇ ਚਾਚੇ ਤਾਏ ਦੇ ਪੁੱਟ ਦੋ ਭਰਾਵਾਂ ਨੇ ਜੋ ਪਾਪ ਕੀਤਾ ਹੈ ਉਸਨੂੰ ਜਾਣ ਕੇ ਪਿੰਡ ‘ਚ ਹਰ ਕੋਈ ਲੱਖਾਂ ਲੱਖ ਲਾਹਨਤਾਂ ਪਾ ਰਿਹਾ ਹੈ |

Related posts

ਘਰ ਵਿੱਚ ਇਕੱਲੀ ਲਾੜੀ ਨਾਲ ਮੁੰਡਿਆਂ ਨੇ ਦੇਖੋ ਕੀ ਕਰਤਾ ?

htvteam

ਭੀੜ ਭੜੱਕਿਆਂ ‘ਚ ਨਹੀਂ ਖੜਨਗੀਆਂ ਆਹ ਚੀਜ਼ਾਂ ਹੋਵੇਗਾ ਐਕਸ਼ਨ

htvteam

25 ਸਾਲ ਬਾਅਦ ਘਰ ਜਿਉਂਦਾ ਆਇਆ ਪਤੀ

htvteam

Leave a Comment