Htv Punjabi
Punjab Video

ਭੀੜ ਭੜੱਕਿਆਂ ‘ਚ ਨਹੀਂ ਖੜਨਗੀਆਂ ਆਹ ਚੀਜ਼ਾਂ ਹੋਵੇਗਾ ਐਕਸ਼ਨ

ਬਠਿੰਡਾ ਟਰੈਫਿਕ ਇੰਚਾਰਜ ਤੇ ਇੰਸਪੈਕਟਰ ਨੇ ਦੱਸਿਆ ਕਿ ਸਾਡੀ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਤੇ ਆਟੋ ਚਾਲਕ ਯੂਨੀਅਨ ਦੇ ਪ੍ਰਧਾਨ ਦੇ ਨਾਲ ਮੀਟਿੰਗ ਹੋਈ ਹੈ ਉਸ ਵਿੱਚ ਫੈਸਲਾ ਲਿੱਤਾ ਗਿਆ ਹੈ ਕਿ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਨੂੰ ਆ ਰਹੀ ਟ੍ਰੈਫਿਕ ਤੋਂ ਨਿਜਾਤ ਦੀਵਾਨ ਲਈ ਹੁਣ ਇਹ ਰਿਕਸ਼ਾ ਹੋਵੇ ਜਾਂ ਆਟੋ ਤਿੰਨ ਹੀ ਖੜੇ ਰਹਿਣਗੇ ਸਵਾਰੀਆਂ ਵਾਸਤੇ ਅਗਰ ਤਿੰਨ ਤੋਂ ਜਿਆਦਾ ਖੜੇ ਹੋਏ ਤਾਂ ਉਹਨਾਂ ਦੇ ਕੱਟੇ ਜਾਣਗੇ ਚਲਾਨ ਕੀਤੀ ਜਾਵੇਗੀ ਸਖਤ ਕਾਰਵਾਈ,,,,,,,

ਦੇਖਿਆ ਜਾਵੇ ਤਾਂ ਚਾਰੇ ਪਾਸੇ ਈ ਰਿਕਸ਼ਾ ਆਟੋ ਚਾਲਕਾਂ ਦੇ ਕਰਕੇ ਭੀੜ ਭੜੱਕਾ ਰਹਿੰਦਾ ਜਿਸ ਕਰਕੇ ਲੋਕ ਵੀ ਪਰੇਸ਼ਾਨ ਹੁੰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਮਿਸ਼ਨਰ ਦਫਤਰ ਪਹੁੰਚ ਗਈ ਹਸੀਨਾ, ਕਹਿੰਦੀ ਮੈਂ ਲੁੱਟੀ ਗਈ

htvteam

ਹੁਣ ਆਹ ਮੰਤਰੀ ਸਾਬ੍ਹ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ

htvteam

ਪਹਾੜ੍ਹੀ ਵੈਦ ਨੇ ਕੈਮਰੇ ਮੂਹਰੇ ਦੱਸਿਆ ਵਾਲ ਕਾਲੇ ਕਰਨ ਵਾਲਾ ਨੁਸਕਾ

htvteam

Leave a Comment