Htv Punjabi
Punjab Video

18 ਸਾਲ ਦੀ ਕੁੜੀ ਨਾਲ ਟਰੱਕ ਵਾਲਾ ਸ਼ਰੇਆਮ ਕਰ ਗਿਆ ਧੱਕਾ; ਦੇਖੋ ਵੀਡੀਓ

ਮਾਮਲਾ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਬਾਈਪਾਸ ਦਾ ਹੈ, ਜਿੱਥੇ ਇਸ ਵੇਲੇ ਇਹ ਸਾਰਾ ਸੀਨ ਵੇਖ ਲੋਕ ਇਕੱਠੇ ਹੋਏ ਨੇ | ਅਸਲ ‘ਚ ਗੁਰੂਨਾਨਕ ਬਸਤੀ ਦੀ ਰਹਿਣ ਵਾਲੀ ਰਾਣੀ ਨਾਂ ਦੀ ਔਰਤ ਦੀਆਂ 3 ਧੀਆਂ ਤੇ ਇੱਕ ਛੋਟਾ ਪੁੱਤ ਹੈ | ਘਰਵਾਲਾ ਸ਼ਰਾਬੀ ਕਬਾਬੀ ਹੋਣ ਕਾਰਨ ਇਸਦੀਆਂ ਬੱਚਿਆਂ ਅਤੇ ਇਹ ਘਰਾਂ ‘ਚ ਕੰਮ ਕਰ ਆਪਣਾ ਡੰਗ ਸਾਰ ਰਹੀਆਂ ਨੇ |
ਅੱਜ ਸਵੇਰ ਜਦ ਇਸਦੀ 18 ਸਾਲ ਦੀ ਧੀ ਸਾਈਕਲ ‘ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਹੀ ਸੀ ਤਾਂ ਉਸ ਬੱਚੀ ਨਾਲ ਸਾਕ ‘ਤੇ ਜੋ ਕੁੱਝ ਹੋਇਆ ਉਸਨੂੰ ਦੇਖ ਲੋਕਾਂ ਦੀ ਰੂਹ ਕੰਬ ਗਈ |

Related posts

1 ਚਮਚਾ ਜਵਾਕ ਨੂੰ ਦਿਓ ਪਿਲਾ ਸਾਰੀ ਉਮਰ ਲਈ ਹੋਜੂ ਬੱਚੇ ਦਾ ਭਲਾ

htvteam

ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਲੱਗੇ ਆਹ ਚੀਜ਼ ਤੋਂ ਜ਼ਰਾ ਬੱਚਕੇ

htvteam

ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ

htvteam