Htv Punjabi
Crime Punjab Video

2 ਜਨਾਨੀਆਂ ਨੇ ਬਜ਼ੁਰਗ ਦੇ ਪਾ ਲਿਆ ਹੱਥ ਦੇਖੋ ਵੀਡੀਓ

ਮਾਨਸਾ ਦੇ ਕਸਬਾ ਭਿੱਖੀ ਚ ਬਜ਼ੁਰਗ ਨਾਲ ਹੋਈ ਚੋਰੀ
ਬੈਂਕ ਚ ਬਜ਼ੁਰਗ ਪੈਸੇ ਕਰਵਾਉਣ ਆਇਆ ਸੀ ਜਮਾਂ
ਦੋ ਸ਼ਾਤਿਰ ਜਨਾਨੀਆਂ ਝੋਲੇ ਚੋਂ ਹੱਥ ਪਾ ਕੇ ਪੈਸੇ ਕੱਢ ਕੇ ਹੋਈਆਂ ਫਰਾਰ
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਆਹ 2 ਜਨਾਨੀਆਂ ਨੇ ਬਜ਼ੁਰਗ ਬਾਬਾ ਵੀ ਨਹੀਂ ਛੱਡਿਆ
ਬਾਬੇ ਦੇ ਪਾ ਲਿਆ ਝੋਲੇ ਚ ਹੱਥ, ਹੋਈਆਂ ਫਰਾਰ
ਸਾਰੀ ਘਟਨਾ ਦੀ ਵੀਡੀਓ ਕੈਮਰੇ ਚ ਹੋਈ ਰਿਕਾਰਡ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋ$ਲੀਆਂ ਨਾਲ ਭੁੰ/ਨ/ਕੇ ਰੱਖਤਾ ਕਬੱਡੀ ਦਾ ਚੋਟੀ ਦਾ ਖਿਡਾਰੀ

htvteam

ਕਾਲੀ ਗਾਜਰ ਰੰਗ ਕਰ ਦੇਵੇਗੀ ਸਫੈਦ; ਦੇਖੋ ਕਿਵੇਂ ਬਦਲਣਗੇ ਕਿਸਾਨਾਂ ਦੇ ਦਿਨ

htvteam

ਦੇਖੋ ਕਿਵੇਂ ਦਿੱਲੀ ਦੀਆਂ ਸੜਕਾਂ ਤੇ ਭਜਾ ਭਜਾ ਕੁੱ+ਟੇ ਆਪ ਲੀਡਰ ?

htvteam

Leave a Comment