Htv Punjabi
Punjab Video

200 ਰੁਪਏ ਕਰਕੇ ਬੰਦਾ ਮਾ+ਰਤਾ, ਜਲਾਦਾਂ ਤੋਂ ਭੈੜੇ ਨੇ ਏਦਾਂ ਦੇ ਲੋਕ !

ਅੱਜ ਤੁਹਾਨੂੰ ਜੋ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖਕੇ ਤੇ ਸੁਣ ਕੇ ਬਹੁਤ ਅਫ਼ਸੋਸ ਹੋਵੇਗਾ, ਤੇ ਹੈਰਾਨੀ ਵੀ ਹੋਵੇਗੀ,,.,, ਕਿਉਂਕਿ ਮੈਟਰ ਹੀ ਕੁਝ ਅਜਿਹਾ, ਦਰਅਸਲ ਉਧਾਰ ਲਏ 200 ਰੁਪਏ ਦੇ ਚੱਕਰ ਚ ਮੁੰਡੇ ਦਾ ਕਤਲ ਹੋ ਗਿਆ, ਜੀ ਹਾਂ ਸਿਰਫ 200 ਰੁਪਏ ਦੇ ਚੱਕਰਾਂ ਚ… ਮਾਮਲਾ ਗੁਰਦਾਸਪੁਰ ਦੇ ਪਿੰਡ ਸਲਾਹਪੁਰ ਦਾ ਏ… ਜਿਥੇ ਕੁਝ ਵਿਅਕਤੀਆਂ ਨੇ ਮਹਿਜ 200 ਰੁਪਏ ਨੂੰ ਲੈ ਕੇ ਪਿਓ ਪੁੱਤ ਦੀ ਏਨੀ ਜਿਆਦਾ ਕੁੱਟਮਾਰ ਕਰ ਦਿੱਤੀ ਕਿ ਪੁੱਤ ਦੀ ਮੌਤ ਹੋ ਗਈ ਤੇ ਬਾਪ ਗਭੀਰ ਰੂਪ ਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ. ਫਿਲਹਾਲ ਪਰਿਵਾਰ ਵਲੋਂ ਪ੍ਰਸ਼ਾਸ਼ਨ ਤੋਂ ਇਨਾਸਾਫ ਦੀ ਮੰਗ ਕੀਤੀ ਜਾ ਰਹੀ ਐ…

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਥੋੜੇ ਪੈਸਿਆਂ ਖਾਤਰ ਇਕ ਮਾਂ ਦੀ ਕੁੱਖ ਸੰਨੀ ਹੋ ਗਈ, ਪਤਾ ਨਹੀਂ ਪੰਜਾਬ ਦੇ ਲੋਕ ਜਾ ਕਿੱਧਰ ਨੂੰ ਰਹੇ ਨੇ… ਸੋ ਪ੍ਰਸ਼ਾਸਨ ਨੂੰ ਚਾਹੀਦਾ ਕਿ ਅਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਹੁਰੇ ਤੇ ਜੇਠ ਦੀਆਂ ਕਰਤੂਤਾਂ ਤੋਂ ਤੰਗ ਹੋਈ ਨੂੰਹ

htvteam

ਬਿਨ੍ਹਾਂ ਦਵਾਈਆਂ ਸਰੀਰ ਦੇ ਦਰਦਾਂ ਤੋਂ ਕਿਵੇਂ ਪਾਈਏ ਨਿਜਾਤ; ਦੇਖੋ ਕਿਵੇਂ ਗੋਲੀਆਂ ਖਾ- ਖਾ ਸਰੀਰ ਹੋ ਰਹੇ ਨੇ ਤਬਾਹ

htvteam

ਗੋਰਿਆਂ ਦੇ ਵੈਦ ਨੇ ਬਣਾਈ ਨੀਂਦ ਲਿਆਉਣ ਵਾਲੀ ਕੁਦਰਤੀ ਪੱਟੀ

htvteam

Leave a Comment