Htv Punjabi
Punjab Video

26 ਤੋਂ 28 ਤੱਕ ਦੀ ਮੌਸਮ ਵਿਭਾਗ ਦੀ ਵੱਡੀ ਚੇ ਤਾ ਵਨੀ ?

ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ
ਦੋ ਦਿਨ ਕੋਹਰੇ ਦਾ ਹੋਇਆ ਯੈਲੋ ਅਲਰਟ
26 ਤੋਂ 28 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਨੇ ਜਾਣਕਾਰੀ ਕੀਤੀ ਸਾਂਝੀ

ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਲੁਧਿਆਣਾ ਦੇ ਵਿੱਚ ਸਵੇਰੇ ਬਾਰਿਸ਼ ਹੋ ਰਹੀ ਸੀ ਪਰ ਦੁਪਹਿਰ ਬਾਅਦ ਮੌਸਮ ਸਾਫ ਹੋ ਗਿਆ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਅੱਜ ਦਾ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ। ਕੋਰੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੋ ਦੱਸ ਦਈਏ ਕਿ ਮੌਸਮ ਦੇ ਵਿੱਚ ਆਏ ਇਸ ਬਦਲਾਅ ਦੇ ਕਾਰਨ ਠੰਡ ਪਹਿਲਾਂ ਨਾਲੋਂ ਵੱਧ ਚੁੱਕੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਟੀ-ਚੌਲਾਂ ਦੀ ਥਾਂ ਖਾਓ ਆਹ ਬੀਜ ਜ਼ਿੰਦਗੀ ਦਾ ਮਜ਼ਾ ਆ ਜਾਉਗਾ

htvteam

ਜਲੰਧਰ ਵਿੱਚ 800 ਮਕਾਨ ਢਾਹੇ ਜਾਣ ਦੀ ਤਿਆਰੀ

htvteam

ਕੀ ਆਹ ਸ਼ਹਿਰ ‘ਚ ਲੁਟੇਰਿਆਂ ਦਾ ਰਾਜ ਹੈ ?

htvteam

Leave a Comment