Htv Punjabi
crime news Punjab Video

7 ਸਾਲ ਦੀ ਬੱਚੀ ਦੁਕਾਨ ਤੇ ਲੈਣ ਗਈ ਸੀ ਚੀਜ਼

ਇੱਕ ਪਾਸੇ ਤਾਂ ਕਿਹਾ ਚਾਹੁੰਦਾ ਕਿ ਧੀਆਂ ਸੁਰਖਿਤ ਨੇ,,,,,,,ਪਰ ਦੂਜੇ ਪਾਸੇ ਦੇਖਿਆ ਕਿ ਛੋਟੀਆਂ-ਛੋਟੀਆਂ ਬੱਚੀਆਂ ਤੇ ਵੀ ਮਾੜੀ ਨਿਗਾ ਰੱਖੀ ਜਾ ਰਹੀ ਹੈ। ਆਪਣੇ ਪੋਤੇ ਪੋਤੀਆਂ ਦੀ ਉਮਰ ਦਾ ਵੀ ਲੋਕ ਲਿਹਾਜ਼ ਨਹੀਂ ਕਰਦੇ। ਅਤੇ ਆਪਣੀ ਭੁੱਖ ਮਿਟਾਉਣ ਵਾਸਤੇ ਕਿਸੇ ਨੂੰ ਵੀ ਹਵਸ਼ ਦਾ ਸ਼ਿਕਾਰ ਬਣਾ ਲੈਂਦੇ ਨੇ। ਅਜਿਹਾ ਹੀ ਸ਼ਰਮਸਾਰ ਕਰ ਦੇਣ ਵਾਲਾ ਤਾਜ਼ਾ ਮਾਮਲਾ ਸੰਗਰੂਰ ਦੇ ਨਾਲ ਲੱਗਦੇ ਪਿੰਡ ਬਡਰੁੱਖਾਂ ਤੋਂ ਸਾਹਮਣੇ ਆਇਆ,,ਜਿਥੇ ਇੱਕ ਪ੍ਰਚੂਨ ਦੀ ਦੁਕਾਨ ਕਰਦੇ ਅੱਧਖੜ੍ਹ ਉਮਰ ਦੇ ਵਿਅਕਤੀ ਵੱਲੋਂ ਇੱਕ 7 ਸਾਲ ਦੀ ਬੱਚੀ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਬੱਚੀ ਦੇ ਨਾਲ ਗਲਤ ਤਰੀਕੇ ਨਾਲ ਛੇੜਛਾੜ ਕੀਤੀ।,, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੱਚੀ ਦੇ ਪਿਤਾ ਤੋਂ ਉਸ ਵਿਅਕਤੀ ਦੀ ਕਰਤੂਤ ਦੀ ਦੱਸ ਨਾ ਹੋਈ,,,,,,,,

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਬੱਚੀ ਜਿਸ ਦੀ ਉਮਰ 7 ਸਾਲ ਦੀ ਹੈ ਪ੍ਰਚੂਨ ਵਾਲੀ ਦੁਕਾਨ ਤੋਂ ਕੋਈ ਚੀਜ਼ ਲੈਣ ਗਈ ਸੀ ਜਦੋਂ 15 ਕੁ ਮਿੰਟ ਵਾਪਸ ਨਾ ਆਈ ਤਾਂ ਸਾਨੂੰ ਚਿੰਤਾ ਹੋ ਗਈ ਜਦੋਂ ਅਸੀਂ ਜਾਣ ਲੱਗੇ ਤਾਂ ਬੱਚੀ ਰੋਂਦੀ ਹੋਈ ਆ ਰਹੀ ਸੀ ਜਦੋਂ ਅਸੀਂ ਪੁੱਛਿਆ ਕਿ ਹੋ ਗਿਆ ਤਾਂ ਬੱਚੀ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ, ਪਰਿਵਾਰ ਦੇ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ,,,,,,

ਇਸ ਵਿਸ਼ੇ ਉੱਤੇ ਚੋਂਕੀ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਪਰਿਵਾਰ ਦੇ ਬਿਆਨ ਦਰਜ ਕਰ ਰਹੇ ਹਾਂ ਉਸ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ,,,,,,ਦੇਖਿਆ ਜਾਵੇ ਤਾਂ ਲੋਕ ਇਸ ਹੱਦ ਤੱਕ ਗਿਰ ਚੁੱਕੇ ਮਿਟਾਉਣ ਵਾਸਤੇ ਛੋਟੀਆਂ ਮੋਟੀਆਂ ਬੱਚੀਆਂ ਨੂੰ ਬਖਸ਼ਿਆ ਨਹੀਂ ਜਾਂਦਾ,,,, ਸੋ ਲੋੜ ਐ ਅਜਿਹੇ ਘਟੀਆ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਤਾਂ ਕਿ ਕੱਲ ਨੂੰ ਕਿਸੇ ਹੋਰ ਬੱਚੀ ਦੇ ਮਾੜੀ ਨਜ਼ਰ ਨਾ ਰੱਖ ਸਕਣ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

AG ਦੀ ਨਿਯੁਕਤੀ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਤੇ ਚੁਕੇ ਸਵਾਲ

htvteam

ਕੈਨੇਡਾ ਗਏ ਪੰਜਾਬੀਆਂ ਨਾਲ ਦੇਖੋ ਕੀ ਹੋਇਆ

htvteam

ਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀ

htvteam

Leave a Comment