Htv Punjabi
corona news Punjab

ਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀ

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਅਨਲਾਕ ਦੇ ਦਿਸ਼ਾ-ਨਿਰਦੇਸ਼ਾਂ ‘ਚ ਸੋਧ ਕਰਦੇ ਹੋਏੋ ਪੰਜਾਬ ਸਰਕਾਰ ਨੇ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਦੀ ਲਿਖਿਤ ਇਜ਼ਾਜਤ ਦੇ ਨਾਲ ਸਕੂਲ ਜਾਣ ਦੀ ਸਹਿਮਤੀ ਦੇ ਦਿੱਤੀ ਹੈ। ਪਰ ਇਹ ਇਜ਼ਾਜਤ ਸਿਰਫ ਕੰਟੇਨਮੈਂਟ ਜ਼ੋਨ ਤੋਂ ਬਾਹਰ ਰਹਿਣ ਵਾਲੇ ਵਿਦਿਆਰਥੀਆਂ ਲਈ ਲਾਗੂ ਹੋਵੇਗੀ। ਹਾਲਾਂਕਿ ਜ਼ਿਲ੍ਹਿਆਂ ‘ਚ ਸਕੂਲ ਖੋਲਣ ਦਾ ਫੈਸਲਾਂ ਆਪਣੇ ਪੱਧਰ ‘ਤੇ ਲੈ ਸਕਣਗੇ।

ਗ੍ਰਹਿ ਵਿਭਾਗ ਨੇ ਆਈਟੀਆਈ, ਰਾਸ਼ਟਰੀ ਜਾਂ ਭਾਰਤ ਸਰਕਾਰ ਨੇ ਹੋਰ ਮੰਤਰਾਲੇ ਜਾਂ ਰਾਜ ਸਰਕਾਰ ਦੇ ਤਹਿਤ ਰਜਿਸਟਡ ਸ਼ਾਰਟਟਰਮ ਕੇਂਦਰਾਂ ‘ਚ ਮਨਜੂਰੀ ਦੇਣ ਦੇ ਸੰਬੰਧ ‘ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸੂਬੇ ਦੇ ਸ਼ਹਿਰੀ ਖੇਤਰਾਂ ਚ ਐਤਵਾਰ ਨੂੰ ਕਰਫਿਊ ਤਹਿਤ ਹੋਰ ਰੋਕਾਂ ਵੀ ਲਾਗੂ ਰਹਿਣਗੀਆਂ।

v

ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ 29 ਅਗਸਤ ਨੂੰ ਗਿਹ ਮੰਤਰਾਲੇ ਵਲੋਂ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ 9 ਸਤੰਬਰ ਨੂੰ ਸੂਬਾ ਸਰਕਾਰ ਵਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸ਼ਹਿਰੀ ਖੇਤਰਾਂ ‘ਚ ਐਤਵਾਰ ਨੂੰ ਕਰਫਿਊ ਸਮੇਤ ਵਾਧੂ ਪਾਬੰਦੀਆਂ ਰਹਿਣਗੀਆਂ।

Related posts

ਵਿਹਲੇ ਮੁੰਡੇ ਕੁੜੀਆਂ ਦੇ ਮਾੜੇ ਦਿਨ ਹੋਣਗੇ ਦੂਰ, ਬੱਸ ਕਰਨਾ ਪਵੇਗਾ ਇੱਕ ਫੋਨ ਫੇਰ ਬਦਲਣਗੇ ਦਿਨ

htvteam

ਸਰਕਾਰ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣਾ ਬੰਦ ਕਰੇ : ਡੈਮੋਕ੍ਰੇਟਿਕ ਟੀਚਰਸ ਫ਼ਰੰਟ

htvteam

ਸਰਪੰਚ ਹੋਏ ਤਾਂ ਇਹੋ-ਜਿਹਾ ਦਲੇਰ ਵੀ ਹੋਵੇ ਨਹੀਂ ਨਾ ਹੋਵੇ

htvteam