Htv Punjabi
Crime Punjab Video

7 ਮਹੀਨਿਆਂ ਦੀ ਲਾਪਤਾ ਬੱਚੀ ਘਰ ਦੇ ਪਿੱਛੋਂ ਕਿਹੜੇ ਹਲਾਤਾਂ ਚ ਮਿਲੀ, ਵੱਡਾ ਖੁਲਾਸਾ

7 ਮਹੀਨੇ ਦੀ ਲਾਪਤਾ ਬੱਚੀ ਪੁਲਿਸ ਨੇ ਕੀਤੀ ਬਰਾਮਦ
ਘਰ ਦੇ ਕੋਲੋਂ ਹੀ ਇੱਕ ਖਾਲੀ ਪਲਾਟ ਦੇ ਵਿੱਚੋਂ ਮਿਲੀ ਵੀਡੀਓ ਆਈ ਸਾਹਮਣੇ
ਬੱਚੀ ਸਹੀ ਸਲਾਮਤ ਪੁਲਿਸ ਵੱਲੋਂ ਹੋਰ ਵੀ ਜਾਂਚ ਕੀਤੀ ਸ਼ੁਰੂ
ਘਰ ਦੇ ਵਿੱਚੋਂ ਹੋਈ ਸੀ ਦੇਰ ਰਾਤ ਨੂੰ ਛੇ ਮਹੀਨੇ ਦੀ ਬੱਚੀ ਲਾਪਤਾ ਪੁਲਿਸ ਦੇ ਵਿੱਚ ਦਿੱਤੀ ਸੀ ਪਰਿਵਾਰਿਕ ਮੈਂਬਰਾਂ ਨੇ ਸ਼ਿਕਾਇਤ ਪੁਲਿਸ ਕਰ ਰਹੀ ਸੀ ਪੂਰੇ ਮਾਮਲੇ ਦੀ ਜਾਂਚ।
ਬੱਚੀ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਦਾਖਲ,,,,,ਲੁਧਿਆਣਾ ਦੇ ਕਰਤਾਰ ਨਗਰ ਇਲਾਕੇ ਦੇ ਵਿੱਚੋਂ ਹੋਈ ਸੀ ਬੱਚੀ ਲਾਪਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਲੀਸ਼ਾਨ ਕੋਠੀ ਚ ਚੱਲ ਰਿਹਾ ਸੀ ਧੰਦਾ, 12 ਮੁੰਡੇ ਕਿਹੜੇ ਹਲਾਤਾਂ ਚ ਫੜ੍ਹੇ !

htvteam

ਸੁੱਖਣਵਾਲਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ, ਫੋਨ ਬਰਾਮਦ

htvteam

ਇਕੱਲੀ ਕੁੜੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ

htvteam

Leave a Comment