Htv Punjabi
Punjab Video

75 ਸਾਲਾਂ ਮਾਤਾ ਰੜੇ ਮੈਦਾਨ ‘ਚ ਬਣੀ ਸ਼ੇਰਨੀ, ਹਿੱਕ ਤਾਣਕੇ ਖੜ੍ਹੀ ਮਾਤਾ ਨੂੰ ਦੇਖ ਪੁਲਿਸਏ ਵੀ ਥਰ-ਥਰ ਕੰਬੇ

ਮਾਂ ਆਪਣੇ ਬੱਚਿਆਂ ਨੂੰ ਲਾਡਾਂ ਤੇ ਪਿਆਰ ਨਾਲ ਪਾਲਦੀ ਐ ਕਿ ਉਸਦੇ ਧੀ ਪੁੱਤ ਬੜੇ ਹੋਕੇ ਉਸਦੀ ਸੇਵਾ ਕਰਨਗੇ,,,,,ਪਰ ਜਦੋਂ ਕੁਖੋਂ ਜੰਮੇ ਪੁੱਤ ਮਾਂ ਦੇ ਵਿਰੁੋਧ ਚ ਖੜੇ ਹੋ ਜਾਣ ਜਾ ਕਹੀਏ,,,,ਕੀ ਆਪਣੇ ਮਾਪਿਆਂ ਨੂੰ ਅੱਖਾਂ ਦਿਖਾਉਣ ਉਸ ਸਮੇਂ ਮਾਵਾਂ ਦੇ ਹਿਰਦੇ ਵਲੂੰਧਰੇ ਜਾਂਦੇ ਅਜਿਹਾ ਹੀ ਗੁਰਬਖਸ਼ ਕੌਰ ਮਾਤਾ ਨਾਲ ਹੋਇਆ ਐ,,,,ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਬੰਡਾਲਾ ਦੱਸਿਆ ਜਾ ਰਿਹਾ ਜਿੱਥੇ ਮਾਂ ਪੁੱਤ ਦਾ ਆਪਸੀ ਜਮੀਨ ਦਾ ਝਗੜਾ ਚੱਲਦਾ ਐ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਮਾਤਾ ਗੁਰਬਖਸ ਕੌਰ ਦੀ ਕਣਕ ਉਸਦੇ ਨਸ਼ੇੜੀ ਪੁੱਤ ਵਲੋਂ ਵੱਡੀ ਗਈ ਜਿਸ ਨੂੰ ਲੈਕੇ ਵਿਵਾਦ ਹੋ ਗਿਆ,,,,,,,

ਉਧਰ ਮਾਮਲੇ ਦਾ ਮੌਕੇ ਤੇ ਜਾਇਜਾ ਪੁੱਜੇ ਏ ਐਸ ਆਈ ਦਾ ਕਹਿੰਣਾ ਐ ਕੱਟੀ ਹੋਈ ਕਣਕ ਨੂੰ ਕਬਜੇ ਵਿੱਚ ਲੈ ਲਿਆ ਅਤੇ ਦੋਵੇਂ ਧਿਰਾ ਨੂੰ ਥਾਣੇ ਬੁਲਾਕੇ ਗੱਲਬਾਤ ਕੀਤੀ ਜਾ ਰਹੀ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ…..

Related posts

ਮਸ਼ਹੂਰ ਪੰਜਾਬੀ ਗਾਇਕ ਦਾ ਜੀਜਾ ਨਿਕਲਿਆ ਚੱਪਲ ਚੋਰ

htvteam

ਇਸ ਕੋਰੋਨਾ ਪਾਜ਼ਿਟਿਵ ਬੰਦੇ ਨੇ ਪੰਗੇ ‘ਚ ਪਾਤੇ ਐਸਐਸਪੀ, ਐਸਪੀ ਤੇ ਏਐਸਪੀ ਸਣੇ 40 ਪੁਲਿਸ ਵਾਲ਼ੇ, ਦੇਖੋ ਕਿਵੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਪਈਆਂ ਭਾਜੜਾਂ !

Htv Punjabi

ਦੇਖੋ ਆਹ ਬੰਦਿਆਂ ਨੇ ਗੁਰੂ ਘਰ ਅੱਗੇ ਕੀ ਕਰ ਦਿੱਤਾ

htvteam

Leave a Comment