Htv Punjabi
Punjab Video

9 ਮਹੀਨਿਆਂ ਦੀ ਗਰਭਵੀ ਆਟੋ ਚੋਂ ਬੁੜਕ ਕੇ ਡਿੱਗੀ ਬਾਹਰ

ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਨੇੜੇ ਵਾਪਰਿਆ ਹਾਦਸਾ
2 ਈ ਰਿਕਸ਼ਾ ਤੇ ਇਕ ਕਾਰ ਦੀ ਹੋਈ ਭਿਆਨਕ ਟੱਕਰ
ਹਾਦਸੇ ਚ ਨੌ ਮਹੀਨੇ ਦੀ ਗਰਭਵਤੀ ਮਹਿਲਾ ਦੀ ਮੌਤ
2 ਬੱਚੀਆਂ ਸਮੇਤ 6 ਜ਼ਖਮੀ ਹਸਪਤਾਲ ਚ ਦਾਖਲ
ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਦੇ ਨੇੜੇ 2 ਈ ਰਿਕਸ਼ਾ ਤੇ ਇਕ ਕਾਰ ਦੀ ਟੱਕਰ ਦੌਰਾਨ ਹੋਏ ਹਾਦਸੇ ਚ ਨੌ ਮਹੀਨੇ ਦੀ 28 ਸਾਲਾ ਗਰਭਵਤੀ ਮਹਿਲਾ ਦੀ ਹੋਈ ਮੌਤ, 2 ਬੱਚੀਆਂ ਸਮੇਤ 6 ਜਣੇ ਜ਼ਖਮੀ ਸਿਵਿਲ ਹਸਪਤਾਲ ਵਿਖੇ ਚੱਲ ਰਿਹਾ ਇਲਾਜ਼,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਮਾਨ ਦੀ ਖੁੱਲੀ ਡਿਬੇਟ ਤੇ ਕਿਸਾਨਾਂ ਨਾਲ ਪੰਗਾ!

htvteam

ਮੇਮ ਦੇ ਪੰਜਾਬੀ ਘਰਵਾਲੇ ਨੇ ਮਾਂ ਪੁੱਤ ਦੇ ਰਿਸ਼ਤੇ ਨੂੰ ਕੀਤਾ ਤਾਰ ਤਾਰ

htvteam

ਬੁਲਟਾਂ ਦੇ ਪਟਾਕੇ ਵਜਾਉਂਣ ਵਾਲਿਆਂ ਦੀ ਖੈਰ ਨਹੀਂ

htvteam

Leave a Comment