Htv Punjabi
Punjab Video

ਮੇਮ ਦੇ ਪੰਜਾਬੀ ਘਰਵਾਲੇ ਨੇ ਮਾਂ ਪੁੱਤ ਦੇ ਰਿਸ਼ਤੇ ਨੂੰ ਕੀਤਾ ਤਾਰ ਤਾਰ

ਮਾਮਲਾ ਹੈ ਜਿਲ੍ਹਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦਾ, ਜਿੱਥੇ ਜਵਾਲਾ ਸਿੰਘ ਨਗਰ ਵਿਖੇ 80 ਸਾਲ ਦੀ ਬਜ਼ੁਰਗ ਮਾਤਾ ਆਪਣੇ ਛੋਟੇ ਪੁੱਤ ਦਲਬੀਰ ਸਿੰਘ ਬਿੱਲਾ ਦੇ ਨਾਲ ਰਹਿ ਰਹੀ ਸੀ | ਵੱਡਾ ਪੁੱਤ ਦਵਿੰਦਰ ਸਿੰਘ ਪਿੰਡ ਬੁਸੋਵਾਲ ਰਿਹਦਾ ਹੈ ਤੇ ਧੀ ਵਿਆਹੀ ਹੋਈ ਹੈ | ਛੋਟੇ ਪੁੱਤ ਦਲਬੀਰ ਸਿੰਘ ਬਿੱਲਾ ਜੋ ਕਿ ਪਹਿਲਾਂ ਇੰਗਲੈਂਡ ਰਹਿੰਦਾ ਸੀ, ਜਿਸਨੇ ਓਥੇ ਮੇਮ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਉਸਦੇ ਦੋ ਬੱਚੇ ਵੀ ਨੇ | ਪਰ ਗੰਦੀਆਂ ਕਰਤੂਤਾਂ ਦੇ ਕਾਰਨ ਉਸਨੂੰ ਇੰਗਲੈਂਡ ਤੋਂ ਡਿਪੋਰਟ ਕਰ ਦਿੱਤਾ ਗਿਆ |
ਦਲਬੀਰ ਸਿੰਘ ਬਿੱਲਾ ਦੇ ਲੱਛਣ ਮਾੜੇ ਸਨ ਜਿਸਨੇ ਕੁੱਝ ਦਿਨ ਪਹਿਲਾਂ ਇੱਕ ਭਿਖਾਰੀ ਨਾਲ ਵੀ ਬੇਹੱਦ ਗਲਤ ਕਰਤੂਤ ਕੀਤੀ ਸੀ |
ਇਸ ਘਰ ‘ਚ ਰੱਖੇ ਕਿਰਾਏਦਾਰ ਕਿਸੇ ਕੰਮ ਦੂਜੇ ਸ਼ਹਿਰ ਗਏ ਹੋਏ ਸਨ | ਘਰ ‘ਚ ਦੋਵੇਂ ਮਾਂ ਪੁੱਤ ਹੀ ਸਨ | ਵਾਪਿਸ ਪਰਤਣ ‘ਤੇ ਜਦ ਕਿਰਾਏਦਾਰਾਂ ਨੇ ਮੌਕੇ ਦਾ ਸੀਨ ਵੇਖਿਆ ਤਾਂ ਦੇਖ ਕੇ ਉਹਨਾਂ ਦੇ ਰੰਗ ਉੱਡ ਗਏ, ਅਜਿਹਾ ਸੀਨ ਉਹਨਾਂ ਪਹਿਲਾਂ ਕਦੇ ਨਹੀਂ ਸੀ ਵੇਖਿਆ |  

Related posts

11 ਦਿਨ ਮਿੱਠਾ (ਚੀਨੀ) ਖਾਣੀ ਛੱਡੋ 12 ਦਿਨ ਜੋ ਹੋਏਗਾ ਦੇਖਦੇ ਰਹਿ ਜਾਓਗੇ

htvteam

ਮੌਸਮ ਵਿਭਾਗ ਨੇ ਤੂਫਾਨ ਦਾ ਅਲਰਟ ਕੀਤਾ ਜਾਰੀ

htvteam

ਬਰਸਾਤਾਂ ‘ਚ ਦਹੀ ਦੇ ਇਸਤੇਮਾਲ ਦੇ 25 ਫਾਇਦੇ ਸ਼ਾਇਦ ਹੀ ਤੁਹਾਨੂੰ ਪਤਾ ਹੋਣ

htvteam