Htv Punjabi
Punjab

ਭਾਰੀ ਹਥਿਆਰਾਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਸੈਨਾ ‘ਤੇ ਕਰਤਾ ਹਮਲਾ, ਦੋ ਜਵਾਨ ਸ਼ਹੀਦ

ਜੰਮੂ : ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਐਲ.ਓ.ਸੀ ਦੇ ਕੋਲ ਭਾਰੀ ਸੰਖਿਆ ਵਿੱਚ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਘੁਸਪੈਠੀਆਂ ਦੇ ਨਾਲ ਹੋਈ ਮੁਠਭੇੜ ਵਿੱਚ ਸੈਨਾ ਦੇ 2 ਜਵਾਨ ਸ਼ਹੀਦ ਹੋ ਗਏ l ਹਾਲਾਂਕਿ ਸੈਨਾ ਨੇ ਨਵੇਂ ਸਾਲ ਦੇ ਮੌਕੇ ਤੇ ਪਾਕਿਸਤਾਨੀ ਘੁਸਪੈਠੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ l ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠੀਆਂ ਨੂੰ ਖਾਰੀ ਥਰਯਾਟ ਜੰਗਲ ਵਿੱਚ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਭਾਰਤ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ l ਉਨ੍ਹਾਂ ਨੇ ਦੱਸਿਆ ਕਿ 31 ਦਸੰਬਰ ਅਤੇ 1 ਜਨਵਰੀ ਦੀ ਰਾਤ ਨੂੰ ਨੌਸ਼ੇਰਾ ਸੈਕਟਰ ਦੇ ਜੰਗਲਾਂ ਵਿੱਚ ਇਹ ਮੁਠਭੇੜ ਹੋਈ l ਇਸ ਮੁਠਭੇੜ ਵਿੱਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ l

Related posts

ਚੱਲਦੀ ਰੋਡਵੇਜ਼ ਬੱਸ ਦੇ ਨਿਕਲੇ ਟਾਇਰ ਮੱਚ ਗਿਆ ਹੰਗਾਮਾ

htvteam

ਜਨਾਨੀ ਆਪਣੇ ਆੜੀ ਨਾਲ ਗ਼ਲਤ ਕੰਮ ਕਰਦੀ ਫੜ੍ਹੀ

htvteam

ਹਵਸ ਦੀ ਅੱਗ ‘ਚ ਪੂਰੇ ਟੱਬਰ ਨੇ 4 ਸਾਲਾਂ ਬੱਚੀ ਨਾਲ ਟੱਪੀਆਂ ਹੱਦਾਂ

htvteam

Leave a Comment