Htv Punjabi
Punjab

ਆਹ ਇਸ ਤੋਂ ਭਿਆਨਕ ਅੱਗ ਸ਼ਾਇਦ ਤੁਸੀਂ ਨਾ ਦੇਖੀ ਹੋਵੇ

ਗੋਬਿੰਦਗੜ੍ਹ : ਪਿੰਡ ਅਜਨਾਲੀ ਵਿਖੇ ਇੱਕ ਗੋਦਾਮ ਵਿੱਚ ਡੀਜ਼ਲ ਦੇ ਭਰੇ ਟੈਂਕਰ ਨੂੰ ਅੱਗ ਲੱਗ ਗਈ l ਇਹ ਅੱਗ ਇੰਨੀ ਤੇਜ਼ੀ ਨਾਲ ਫ਼ੈਲੀ ਕਿ ਨਾਲ ਖੜ੍ਹੇ ਤਿੰਨ ਟੈਂਕਰਾਂ ਅਤੇ ਗੋਦਾਮ ਵਿੱਚ ਖੜ੍ਹੀ ਕਾਰ ਅਤੇ ਮੋਟਰ ਸਾਈਕਲ ਵੀ ਜਲ ਕੇ ਸੁਆਹ ਹੋ ਗਏ l ਅੱਗ ਲੱਗਣ ਦੀ ਖਬਰ ਮਿਲਦੇ ਹੀ ਮੌਕੇ ਤੇ ਫ਼ਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ l ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਦਾਮ ਵਿੱਚ ਜਿੰਨਾ ਵੀ ਸਮਾਨ ਸੀ ਉਹ ਵੀ ਸਾਰਾ ਜਲ ਕੇ ਸੁਆਹ ਹੋ ਗਿਆ l ਹਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ l ਪਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ l

Related posts

ਬੱਸ ‘ਚ ਖੜ੍ਹੀਆਂ ਕੁੜੀਆਂ ਨੂੰ ਦੇਖ ਚਾਂਬਲਿਆ ਕਾਲਾ ਜਿਹਾ ਮੁੰਡਾ

htvteam

ਕਮਜ਼ੋਰ ਸਰੀਰ ‘ਚ ਆਏਗੀ 100 ਝੋਟਿਆਂ ਵਰਗੀ ਤਾਕਤ, ਬਣਾਓ ਨੁਸਕਾ

htvteam

ਦੇਖੋ ਜਨਾਨੀ ਦੀ ਇੱਜਤ ਬਚਾਉਣ ਲਈ ਮੁਲਾਜ਼ਮ ਆਹ ਕੀ ਕਰ ਗਿਆ

htvteam

Leave a Comment