Htv Punjabi
Punjab

ਬੀਐਸਐਫ ਵਾਲਿਆਂ ਨੇ ਫਿਰ ਵੇਖੀ ਕੋਈ ਉੱਡਦੀ ਹੋਈ ਚੀਜ਼, ਪਰ ਪਤਾ ਨਹੀਂ ਲੱਗਾ ਕੀ ਸੀ

ਫਿਰੋਜ਼ਪੁਰ : ਇੱਥੋਂ ਦੇ ਅੰਤਰਰਾਸ਼ਟਰੀ ਸੀਮਾ ‘ਤੇ ਡਰੋਨ ਜਿਹੀਆਂ ਦੋ ਚੀਜ਼ਾਂ ਉੱੱਡਦੀਆਂ ਦਿਖਾਈ ਦਿੱਤੀਆਂ l ਹਾਲਾਂਕਿ ਇਨ੍ਹਾਂ ਦਾ ਮਲਬਾ ਨਹੀਂ ਮਿਲਿਆ ਹੈ l ਬੀਐਸਐਫ ਨੇ ਦੱਸਿਆ ਕਿ ਸ਼ਮੀਕ ਸੀਮਾ ਚੌਂਕੀ ਦੇ ਕੋਲ ਤੇਂਦੇਵਾਲਾ ਪਿੰਡ ਵਿੱਚ ਸੋਮਵਾਰ ਰਾਤ 8;48 ਵਜੇ ਉੱਡਣ ਵਾਲੀ ਕੋਈ ਅਗਿਆਤ ਵਸਤੂ ਨਜ਼ਰ ਆਈ l ਇਸ ਤੋਂ ਬਾਅਦ ਰਾਤ 11 ਵਜੇ ਅਜਿਹੀ ਦੂਸਰੀ ਵਸਤੂ ਉੱਡਦੀ ਦਿਖੀ l ਦੋਨੋਂ ਵਾਰ ਹੀ ਜਵਾਨਾਂ ਨੇ ਫਾਇਰਿੰਗ ਕਰ ਉਨ੍ਹਾਂ ਨੂੰ ਮਾਰ ਗਿਰਾਇਆ l ਬਲ ਦੇ ਉਪ ਮਹਾਂਨਿਰਦੇਸ਼ਕ ਸੰਦੀਪ ਚਾਨਨ ਨੇ ਕਿਹਾ ਕਿ ਅਸਮਾਨ ਵਿੱਚ ਉੱਡਦੀ ਚੀਜ਼ਾਂ ਦੇਖੀਆਂ ਗਈਆਂ ਹਨ, ਪਰ ਇਸਦਾ ਪਤਾ ਨਹੀਂ ਲੱਗ ਸਕਿਆ ਕਿ ਉਸ ਡਰੋਨ ਸੀ ਜਾਂ ਕੁਝ ਹੋਰ l ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਡਰੋਨ ਆਉਣ ਦੀ ਜਾਣਕਾਰੀ ਮਿਲੀ l ਅਸੀਂ ਤੁਰੰਤ ਕਾਰਵਾਈ ਕੀਤੀ l

Related posts

ਪਤੀ ਨਾਲ ਸੈਰ ਕਰਦੀ ਨਵ ਵਿਆਹੁਤਾ ਨਾਲ ਮੁੰਡਿਆਂ ਦਾ ਕਾ/ਰਾ ?

htvteam

ਭਤੀਜਿਆਂ ਨੇ ਮਾਂ ਵਰਗੀ ਚਾਚੀ ਦੀ ਇੱਜਤ ਕੀਤੀ ਤਾਰ ਤਾਰ

htvteam

ਗੋਰਿਆਂ ਦੇ ਵੈਦ ਨੇ ਬਣਾਇਆ ਰੋਟੀ ਹਜ਼ਮ ਕਰਨ ਵਾਲਾ ਨੁਸਕਾ

htvteam

Leave a Comment