Htv Punjabi
Punjab

ਲੀਵਰ ਡੈਮੇਜ ਦੀ ਰਿਪੋਰਟ ਤੋਂ ਪਰੇਸ਼ਾਨ ਪੰਜਾਬੀ ਲੇਖਕ ਨੇ ਕੀਤੀ ਖੁਦਕੁਸ਼ੀ

ਮੋਗਾ : ਕਈ ਮਸ਼ਹੂਰ ਪੰਜਾਬੀ ਗੀਤ ਲਿਖਣ ਵਾਲੇ ਜਸਵੰਤ ਸਿੰਘ (ਡੀਸੀ ਧੂਰਕੋਟ) (55) ਨੇ ਲੀਵਰ ਡੈਮੇਜ ਤੋਂ ਪਰੇਸ਼ਾਨ ਹੋ ਕੇ ਜ਼ਹਰੀਲੀ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ l ਪੁਲਿਸ ਨੂੰ ਪਿੰਡ ਧੂੜਕੋਟ ਰਣਸੀਂਹ ਕਲਾਂ ਨਿਵਾਸੀ ਹਰਜੀਤ ਸਿੰਘ ਨੇ ਬਿਆਨ ਦਿੱਤਾ ਕਿ ਉਸ ਦੇ ਪਿਤਾ ਜਸਵੰਤ ਸਿੰਘ ਨੇ ਇੱਕ ਦਿਨ ਪਹਿਲਾਂ ਟੈਸਟ ਕਰਵਾਏ ਸਨ l ਉਨ੍ਹਾਂ ਦੀ ਰਿਪੋਰਟ ਵੀਰਵਾਰ ਸਵੇਰੇ 11 ਵਜੇ ਆਈ ਸੀ l ਰਿਪੋਰਟਾਂ ਵਿੱਚ ਆਇਆ ਕਿ ਪਿਤਾ ਦਾ ਲੀਵਰ ਡੈਮੇਜ ਹੈ l ਇਸੀ ਪਰੇਸ਼ਾਨੀ ਦੇ ਕਾਰਨ ਉਸ ਦੇ ਪਿਤਾ ਨੇ ਘਰ ਵਿੱਚ ਰੱਖੀ ਗੋਲੀਆਂ ਖਾ ਲਈਆਂ ਹਨ l ਉਨ੍ਹਾਂ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਪਿੰਡ ਦੇ ਹਸਪਤਾਲ ਵਿੱਚ ਲੈ ਜਾਇਆ ਗਿਆ l ਜਿੱਥੈ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਡੀਸੀ ਧੂੜਕੋਟ ਦਾ ਪ੍ਰਸਿੱਧ ਗੀਤ ਸਾਡੇ ਵਿਹੜੇ ਆਵੀਂ ਬਾਬਾ ਨਾਨਕਾ, ਸਾਡੇ ਵਿਹੜੇ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ਅਤੇ ਕੁਝ ਹੋਰ ਗੀਤ ਮਸ਼ਹੂਰ ਹੋਏ ਹਨ l ਪੁਲਿਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕੀਤੀ ਹੈ l

Related posts

ਬੱਕਰੀ ਦੇ ਦੁੱਧ ਨਾਲ ਐਵੇਂ ਇਸਤੇਮਾਲ ਕਰੋ ਅੰਜੀਰ, ਪਏਗੀ ਪਿਆਰ ਆਲੀ ਜੰਜ਼ੀਰ

htvteam

ਠਾਣੇਦਾਰ ਦੀ ਬਦਮਾਸ਼ੀ, ਸਿੱਖ ਨੌਜਵਾਨ ਘੁਮਾਕੇ ਜੜ੍ਹਿਆ ਥੱਪੜ !

htvteam

ਇਸ ਥਾਂ ਮੁਫਤ ‘ਚ ਕੀਤਾ ਜਾਂਦੈ 31 ਦਰਦਾਂ ਦਾ ਹੱਲ, ਕਮਾਲ ਹੈ

htvteam

Leave a Comment