Htv Punjabi
Punjab

ਮਾਰਚ ਤੋਂ ਨਿੱਜੀ ਏਜੰਸੀ ਬਣਾਵੇਗੀ ਇਸ ਯੋਜਨਾ ਦਾ ਕਾਰਡ

ਪਟਿਆਲਾ : ਪੰਜਾਬ ਵਿੱਚ ਆਯੂਸ਼ਮਾਨ ਭਾਰਤ ਵਿੱਚ ਫਰਜ਼ੀਵਾੜਾ ਉਜਾਗਰ ਹੋਣ ਦੇ ਬਾਅਦ ਸਰਕਾਰ ਨੇ ਇੱਕ ਨਿੱਜੀ ਹੈਲਥ ਏਜੰਸੀ ਨੂੰ ਹਾਇਰ ਕੀਤਾ ਹੈ l ਇਹ ਏਜੰਸੀ ਮਾਰਚ ਤੋਂ ਹੈਲਥ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰੇਗੀ l ਏਜੰਸੀ ਹੈਲਥ ਕਾਰਡ ਬਣਾਉਣ ਤੋਂ ਪਹਿਲਾਂ ਲੋਕਾਂ ਦੀ ਵੈਰੀਫਿਕੇਸ਼ਨ ਕਰਨ ਦੇ ਲਈ ਡੋਰ ਟੂ ਡੋਰ ਜਾਵੇਗੀ l ਵੈਰੀਫਿਕੇਸ਼ਨ ਵਿੱਚ ਜੇਕਰ ਲੋਕ ਹੈਲਥ ਕਾਰਡ ਨਾਲ ਸੰਬੰਧਿਤ ਸ਼ਰਤਾਂ ਪੂਰੀਆਂ ਕਰਨਗੇ ਤਾਂ ਉਸ ਦਾ ਹੀ ਕਾਰਡ ਬਣਾਇਆ ਜਾਵੇਗਾ l ਜਨਵਰੀ ਵਿੱਚ ਪੰਜਾਬ ਦੇ ਕਈ ਜਗ੍ਹਾਂ ‘ਤੇ ਕਾਮਨ ਸੈਂਟਰਾਂ ਵਿੱਚ ਹੈਲਥ ਕਾਰਡ ਬਣਾਉਣ ਵਿੱਚ ਫਰਜ਼ੀਵਾੜਾ ਸਾਹਮਣੇ ਆਉਣ ਦੇ ਬਾਅਦ ਸਿਹਤਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਕਾਮਨ ਸੈਂਟਰ ਬੰਦ ਕਰਨ ਦੇ ਹੁਕਮ ਦਿੱਤੇ ਸਨ l ਮੰਤਰੀ ਦਾ ਹੁਕਮ ਆਉਂਦੇ ਹੀ ਸਾਰੇ ਕਾਮਨ ਸੈਂਟਰਾਂ ਨੂੰ ਬੰਦ ਕਰ ਆਈਡੀ ਨੂੰ ਬਲਾਕ ਕਰ ਦਿੱਤਾ ਸੀ l

Related posts

ਫੋਕੇ ਪਾਣੀ ਨੇ ਚਲਾਈਆਂ ਖੂ& ਨ ਦੀਆਂ ਤਧਾਰੀਆਂ ?

htvteam

ਪਿੰਡ ਦੀ ਨੂੰਹ ਨਾਲ ਮੁੰਡੇ ਦੀ ਸੀ ਆਸ਼ਕੀ ! ਡੰਗਰਾਂ ਦੇ ਵਾੜੇ ਲਿਜਾਕੇ ਕੀਤਾ…?

htvteam

20 ਸਾਲ ਪੁਰਾਣੀ ਸ਼ੂਗਰ ਨਾਲ ਆਈ ਕਮਜ਼ੋਰੀ 3 ਦਿਨਾਂ ‘ਚ ਠੀਕ ਹੋਣੀ ਸ਼ੁਰੂ

htvteam

Leave a Comment