Htv Punjabi
Punjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਾ ਇੰਨੀ ਤਰੀਕ ਤੋਂ ਸ਼ੁਰੂ

ਲੁਧਿਆਣਾ : ਪ੍ਰਦੇਸ਼ ਸਰਕਾਰ 12 ਤੋਂ 24 ਮਾਰਚ ਤੱਕ ਪੰਜ ਜ਼ਿਲ੍ਹਿਆਂ ਵਿੱਚ ਮੇਗਾ ਪਲੇਸਮੈਂਟ ਮੇਲਾ ਲਾਉਣ ਜਾ ਰਹੀ ਹੈ l ਕਈ ਵੱਡੀਆਂ ਕੰਪਨੀਆਂ ਇਸ ਮੇਲੇ ਵਿੱਚ ਸ਼ਾਮਿਲ ਹੋਣਗੀਆਂ ਅਤੇ ਕੁੱਲ 4310 ਅਹੁਦਿਆਂ ਨੂੰ ਇਸ ਦੌਰਾਨ ਭਰਨ ਦਾ ਨਿਸ਼ਾਨਾ ਹੈ l ਇਸ ਦੀ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਮੀਟਿੰਗ ਕੀਤੀ l ਡੀਸੀ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਆਪਣੇ ਵਿਦਿਆਰਥੀਆਂ ਨੂੰ ਇਸ ਰੁਜ਼ਗਾਰ ਮੇਲੇ ਵਿੱਚ ਭੇਜਣ ਦੀ ਬੇਨਤੀ ਕੀਤੀ l
ਇੱਥੇ ਲਗਣਗੇ ਮੇਲੇ
ਅੰਮ੍ਰਿਤਸਰ ਗਰੁੱਪ ਆਫ ਕਾਲਿਜ਼ਿਸ ਵਿੱਚ 12 ਅਤੇ 13 ਮਾਰਚ ਨੂੰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ, 17 ਅਤੇ 18 ਮਾਰਚ ਨੂੰ ਮਹਾਰਾਜਾ ਰਣਜੀਤ ਸਿੰਘ ਪੀਟੀਯੂ ਵਿੱਚ ਮੇਲਾ ਲੱਗੇਗਾ l ਬਠਿੰਡਾ ਵਿੱਚ 19 ਨੂੰ ਅਤੇ 20 ਮਾਰਚ ਨੂੰ ਤਾਂ ਇੰਡੀਅਨ ਸਕੂਲ ਆਫ ਬਿਜਨਸ ਵਿੱਚ 23 ਮਾਰਚ ਨੂੰ ਅਤੇ 24 ਮਾਰਚ ਨੂੰ ਚੰਡੀਗੜ ਗਰੁੱਪ ਆਫ ਕਾਲਜ ਲਾਡਰਾਂ ਵਿੱਚ l ਵਿਦਿਆਰਥੀ ਵੈਬਸਾਈਟ ਡਬਲਿਊਡਬਲਿਊਡਬਲਿਊ.ਪੀਜੀਆਰਕੇਏਐਮ.ਕਾਮ ‘ਤੇ ਜਾ ਕੇ ਆਪਣਾ ਨਾਮ ਜੇਨਰੇਟ ਕਰਵਾ ਸਕਦੇ ਹਨ l ਵੈਬਸਾਈਟ ‘ਤੇ ਕੰਪਨੀਆਂ ਦੇ ਨਾਲ ਹੀ ਪੋਸਟ, ਪਾਤਰਤਾ ਮਾਨਦੰਡ ਆਦਿ ਦੀ ਜਾਂਚ ਕਰ ਸਕਦੇ ਹਨ l

Related posts

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

Htv Punjabi

ਬਰਨਾਲਾ ਵਿੱਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਬਚਾਉਣ ਗਏ ਨੌਜਵਾਨ ਨੂੰ ਮਾਰ ਦਿੱਤਾ

Htv Punjabi

ਆਹ ਪੁਲਿਸ ਵਾਲਿਆਂ ਦੀਆਂ ਪਾੜਤੀਆਂ ਵਰਦੀਆਂ ਨਾਲੇ ਪਾੜੇ ਸਿਰ ਕੰਨ ਵੀ ਕਰ ਦਿੱਤੇ ਲਾਲ

htvteam

Leave a Comment