Htv Punjabi
Punjab Video

ਕੋਰੋਨਾ ਬਾਰੇ ਮੁਸਲਮਾਨਾਂ ਦੀਆਂ ਅਜਿਹੀਆਂ ਗੱਲਾਂ ਬਣਾਉਣ ਵਾਲੇ ਜਾਣਗੇ ਜੇਲ੍ਹ 

ਮਾਲੇਰਕੋਟਲਾ  :- ਪੰਜਾਬ ਵਿਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਖਾਸ ਫਿਰਕੇ ਦੇ ਲੋਕਾਂ ਖਿਲਾਫ ਕੀਤੇ ਜਾ ਰਹੇ ਨਫਰਤੀ ਪ੍ਰਚਾਰਾਂ ਦਾ ਸੂਬੇ ਦੇ ਘੱਟ ਗਿਣਤੀ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ।  ਇਸ ਸਬੰਧ ਚ ਐਚਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦੇ ਸੀਨੀਅਰ ਚੇਅਰਮੈਨ ਡਾ ਪ੍ਰੋਫੈਸਰ ਮੁਹੰਮਦ ਰਫੀ ਨੇ ਦੱਸਿਆ ਕਿ ਜਿਹੜਾ ਕੋਈ ਵੀ ਕਿਸੇ ਘੱਟ ਗਿਣਤੀ ਭਾਈਚਾਰੇ ਖਿਲਾਫ ਨਫਰਤੀ ਪ੍ਰਚਾਰ ਕਰਦਾ ਹੈ ਤੇ ਉਸ ਖਿਲਾਫ ਕਮਿਸ਼ਨ ਕੋਲ ਕੋਈ ਸ਼ਿਕਾਇਤ ਆਉਂਦੀ ਐ ਤਾਂ ਕਮਿਸ਼ਨ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰੇਗਾ।

 

ਇਸ ਤੋਂ ਇਲਾਵਾ ਇਸ ਖਾਸ ਗੱਲਬਾਤ ਦੌਰਾਨ ਡਾ ਪ੍ਰੋਫੈਸਰ ਮੁਹੰਮਦ ਰਫੀ ਨੇ ਕੀ ਕਿਹੈ ਇਹ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ…

 

Related posts

ਆਹ ਦੇਖ ਲਓ ਹਰਾਮਦੀ ਕਮਾਈ ਖਾਣ ਵਾਲਿਆਂ ਦਾ ਹਾਲ

htvteam

ਅਪਾਹਿਜ ਵਿਅਕਤੀ ਨੇ ਪੁਲਿਸ ‘ਤੇ ਲਗਾਏ ਬੁਰੀ ਤਰਾਂ ਮਾਰ ਕੁੱਟ ਦੇ ਦੋਸ਼

htvteam

ਅੱਧੀ ਰਾਤ ਨੂੰ ਦੇਖੋ ਸੁੰਨੀਆਂ ਸੜਕਾਂ ‘ਤੇ ਕੀ ਹੁੰਦਾ

htvteam

Leave a Comment