Htv Punjabi
Uncategorized

ਸਿਪਾਹੀ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਹੀ ਬਣਾਇਆ ਬੰਧਕ, ਚਲੀਆਂ 50 ਰਾਊਂਡ ਗੋਲੀਆਂ, ਫੈਲੀ ਦਹਿਸ਼ਤ, ਦੇਖੋ ਕਿਉਂ  

ਕੱਲਕਤਾ : ਇੱਕ ਪਾਸੇ ਸਰਕਾਰ ਅਤੇ ਪ੍ਰਸ਼ਾਸ਼ਨ ਕਰੋਨਾ ਮਹਾਂਮਾਰੀ ਨਾਲ ਲਾਡ ਰਹੇ ਨੇ ਤੇ ਦੂਜੇ ਪਾਸੇ ਕਈ ਜਾਗ੍ਹ ਸਰਕਾਰ ਦੇ ਆਪਣੇ ਮੁਲਾਜ਼ਮ ਹੀ ਅਜਿਹੀਆਂ ਮੁਸੀਬਤਾਂ ਖੜ੍ਹੀਆਂ ਕਰ ਦੇਂਦੇ ਨੇ ਕਿ ਸਰਕਾਰ ਨੂੰ ਆਪਣਾ ਸਾਰਾ ਧਿਆਨ ਇਸ ਮਹਾਂਮਾਰੀ ਨਾਲ ਲੜਨ ਤੋਂ ਹਟਾਕੇ ਉਸ ਮੁਸਿਬਾਦ ਦਾ ਹਾਲ ਕੱਢਣ ਤੇ ਲਾਉਣਾ ਪੈਂਦਾ ਹੈ।  ਅਜਿਹਾ ਹੀ ਇੱਕ ਮਾਮਲਾ ਵੀਰਵਾਰ ਨੂੰ ਸਾਹਮਣੇ ਆਇਆ ਹੈ ਪੱਛਮੀ ਬੰਗਾਲ ਦੇ ਝਾਰਗਰਾਮ ਵਿੱਚ, ਜਿੱਥੇ ਛੁੱਟੀ ਨਾ ਮਿਲਣ ਦੀ ਵਜ੍ਹਾ ਨਾਲ ਇੱਕ ਸਿਪਾਹੀ ਨੇ ਪੁਲਿਸ ਲਾਈਨ ਵਿੱਚ ਆਪਣੇ ਕੁਝ ਸਾਥੀਆਂ ਨੂੰ ਬੰਦੀ ਬਣਾ ਲਿਆ l

ਉੱਥੋਂ ਦੇ ਲੋਕਾਂ ਦੇ ਮੁਤਾਬਿਕ, ਸਿਪਾਹੀ ਨੇ 50 ਤੋਂ ਜ਼ਿਆਦਾ ਰਾਊਂਡ ਫਾਇਰਿੰਗ ਕੀਤੀ l ਘਟਨਾ ਦੀ ਜਾਣਕਾਰੀ ਮਿਲਦੇ ਹੀ ਕਈ ਥਾਣਿਆਂ ਦੀ ਫੋਰਸ ਅਤੇ ਕਮਾਂਡੋ ਟੀਮ ਮੌਕੇ ਤੇ ਪਹੁੰਚੀ l ਕਈ ਵੱਡੇ ਅਫਸਰਾਂ ਨੇ ਵੀ ਸਿਪਾਹੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ l 3 ਘੰਟੇ ਦੀ ਮਸ਼ੱਕਤ ਦੇ ਬਾਅਦ ਦੇਰ ਸ਼ਾਮ ਸਿਪਾਹੀ ਨੂੰ ਫੜ ਲਿਆ ਗਿਆ l ਫਿਲਹਾਲ ਅਫਸਰ ਉਸ ਤੋਂ ਪੁੱਛਗਿਛ ਕਰ ਰਹੇ ਹਨ l

ਰਿਪੋਰਟ ਮੁਤਾਬਿਕ, ਫਾਇਰਿੰਗ ਕਰਨ ਵਾਲੇ ਸਿਪਾਹੀ ਦਾ ਨਾਮ ਵਿਨੋਦ ਕੁਮਾਰ ਹੈ l ਉਹ ਪੁਰੂਲਿਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ l ਇਸ ਦੀ ਡਿਊਟੀ ਐਸਪੀ ਆਫਿਸ ਵਿੱਚ ਸੀ.ਟਾਰਗਰਾਮ ਮਾਓਵਾਦੀ ਪ੍ਰਭਾਵਿਤ ਜ਼ਿਲ੍ਹਾ ਰਿਹਾ ਹੈ, ਜਿਸ ਨੂੰ ਜੰਗਲ ਮਹਿਲ ਵੀ ਕਿਹਾ ਜਾਂਦਾ ਹੈ l

Related posts

ਰੀਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ’ਤੇ ਦਰਜ ਕਰਵਾਇਆ ਧੋਖਾਧੜੀ ਦਾ ਕੇਸ

htvteam

ਮਹਿਲਾ ਦੇ ਪਹਿਲਾਂ ਹੀ ਹੋਏ ਸੀ 3 ਵਿਆਹ, ਬਿਨਾਂ ਦੱਸੇ ਨੌਜਵਾਨ ਕਰਵਾਇਆ ਸੀ 3 ਸਾਲ ਪਹਿਲਾਂ ਵਿਆਹ

htvteam

ਇਨਸਾਨ ਅੰਦਰ ਕਿਵੇਂ ਵੜ ਜਾਂਦਾ ਹੈ ਕੋਰੋਨੇ ਦਾ ਵਾਇਰਸ, ਵਿਗਿਆਨੀਆਂ ਨੇ ਸ਼ਰੀਰ ਦੇ ਸੈੱਲਾਂ ਚੋਂ ਦੇਖੋ ਕੀ ਕੱਢ ਲਿਆਂਦਾ

Htv Punjabi

Leave a Comment