Htv Punjabi
Uncategorized

ਰੀਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ’ਤੇ ਦਰਜ ਕਰਵਾਇਆ ਧੋਖਾਧੜੀ ਦਾ ਕੇਸ

ਐਕਟਰ ਸੁਸ਼ਾਂਤ ਸਿੰਘ ਰਾਜਪੂਰ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ, ਰੀਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ ਪ੍ਰਿਯੰਕਾ ਸਿੰਘ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਤਰੁਣ ਕੁਮਾਰ ਸਮੇਤ ਹੋਰ ਲੋਕਾਂ ‘ਤੇ ਖਿਲਾਫ ਫਰਜ਼ੀ ਮੈਡੀਕਲ ਪ੍ਰਿਸਕਰੀਪਸ਼ਨ ਬਣਾਉਣ ਦਾ ਕੇਸ ਦਰਜ ਕਰਵਾਇਆ ਹੈ। ਰੀਆ ਨੇ ਜਾਲਸਾਜ਼ੀ, ਐਨਡੀਪੀਸੀ ਐਕਟ ਅਤੇ ਟੇਲੀ ਮੈਡੀਸਨ ਪ੍ਰੈਕਟਿਸ ਗਾਈਡਲਾਈਜ਼ ੨੦੨੦ ਦੇ ਖਿਲਾਫ ਕੇਸ ਦਰਜ ਕਰਾਇਆ ਹੈ।

ਰੀਆ ਚੱਕਰਵਰਤੀ ਦੇ ਵਕੀਲ ਸਤੀਸ਼ ਮੋਨਸਿੰਦ ਦੇ ਅਨੁਸਾਰ 8 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਹਨਾਂ ਦੀ ਭੈਣ ਪ੍ਰਿਯੰਕਾ ਸਿੰਘ ਨੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰ ਤਰੁਣ ਕੁਮਾਰ ਤੋਂ ਫਰਜ਼ੀ ਮੈਡੀਕਲ ਪ੍ਰਿਕਰੀਪਸ਼ਨ ਭੇਜਿਆ ਸੀ। ਜਿਸ ‘ਚ ਉਨ੍ਹਾਂ ਦਵਾਈਆਂ ਦਾ ਜ਼ਿਕਰ ਸੀ, ਜਿਹੜੀਆਂ ਐਨਡੀਪੀਐੱਸ ਐਕਟ ਤਹਿਤ ਆਉਂਦੀਆਂ ਹਨ ਅਤੇ ਇਹਨਾਂ ਦੀ ਮਨਾਹੀ ਸੀ।

Related posts

ਰਾਸ਼ਟਰਪਤੀ ਟਰੰਪ ਦਾ ਵਾਧੂ ਆਤਮਵਿਸ਼ਵਾਸ਼ ਹੀ ਮਰਵਾ ਗਿਆ 40555 ਅਮਰੀਕੀਆਂ ਨੂੰ, ਆਹ ਦੇਖੋ ਕੀ ਕੀਤਾ ਸੀ ਟਰੰਪ ਨੇ

Htv Punjabi

ਅਮਰੀਕਾ, ਬਰਤਾਨੀਆਂ, ਜਰਮਨ ਤੇ ਫਰਾਂਸ ਮਗਰੋਂ ਭਾਰਤ ਵੀ ਚੀਨ ਨਾਲ ਸਿੱਧਾ ਹੋਇਆ, ਦੇ ਤੀ ਵੱਡੀ ਧਮਕੀ!

Htv Punjabi

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

Htv Punjabi