Htv Punjabi
Uncategorized

ਕੋਰੋਨੇ ਦੇ ਮਰੀਜ਼ ‘ਤੇ ਕੀਤਾ ਜਾ ਰਿਹਾ ਸੀ ਤਜ਼ਰਬਾ, ਦੇਖੋ ਮਰੀਜ਼ ਦੀ ਕਿਵੇਂ ਗਈ ਜਾਨ

ਮੁੰਬਈ : ਮੁੰਬਈ ਵਿੱਚ ਕੋਰੋਨਾ ਵਾਇਰਸ ਮਰੀਜ਼ ਤੇ ਪਲਾਜ਼ਮਾ ਥੈਰੇਪੀ ਦਾ ਪਹਿਲਾ ਪ੍ਰਯੋਗ ਕੀਤਾ ਗਿਆ ਸੀ l ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕੋਵਿਡ-19 ਰੋਗੀ ਤੇ ਇਸ ਇਲਾਜ ਦਾ ਪ੍ਰਯੋਗ ਸਫਲ ਹੋਣ ਦਾ ਦਾਅਵਾ ਕੀਤਾ ਸੀ ਪਰ ਵੀਰਵਾਰ ਨੂੰ ਕੋਰੋਨਾ ਵਾਇਰਸ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ l ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਮਹਾਂਰਾਸ਼ਟਰ ਵਿੱਚ ਪਲਾਜ਼ਮਾ ਥੈਰੇਪੀ ਤੋਂ ਕੋਵਿਡ-19 ਰੋਗੀ ਦੇ ਇਲਾਜ ਦਾ ਪਹਿਲਾ ਪ੍ਰਯੋਗ ਸਫਲ ਹੋ ਗਿਆ ਹੈ l ਇਸ ਦੇ ਬਾਅਦ ਹੋਰ ਮਰੀਜ਼ਾਂ ਤੇ ਵੀ ਇਸ ਦਾ ਪ੍ਰਯੋਗ ਜਾਰੀ ਹੈ ਪਰ ਵੀਰਵਾਰ ਨੂੰ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਲੀਲਾਵਤੀ ਹਸਪਤਾਲ ਵਿੱਚ ਜਿਸ ਕੋਰੋਨਾ ਵਾਇਰਸ 52 ਸਾਲਾ ਮਰੀਜ਼ ਤੇ ਪਲਾਜ਼ਮਾ ਥੈਰੇਪੀ ਦਾ ਪ੍ਰਯੋਗ ਕੀਤਾ ਗਿਆ ਸੀ, ਉਸ ਦੀ ਮੌਤ ਹੋ ਗਈ l

Related posts

ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

htvteam

ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ‘ਤੇ ਫੈਸਲਾ 13 ਅਗਸਤ ਨੂੰ

htvteam

ਪੈਟਰੋਲ ਪੰਪ ‘ਤੇ ਸ਼ਰੇਆਮ ਚੱਲੀਆਂ ਕਿਰਪਾਨਾਂ, ਦੇਖੋ ਮੌਕੇ ਦੀਆਂ ਦਿਲ ਦਹਿਲਾਊ LIVE ਤਸਵੀਰਾਂ ||

htvteam

Leave a Comment