Htv Punjabi
Punjab

ਕੋਰੋਨਾ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡਿਆ, ਆਹ ਦੇਖੋ ਹੈਰਾਨ ਕਰਨ ਵਾਲੇ ਅੰਕੜੇ  

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਾਰਨ ਵਾਲਿਆਂ ਦੀ ਸੰਖਿਆ 4956 ਹੋ ਗਈ ਹੈ।ਭਾਰਤ ਨੇ ਇਸਦੇ ਨਾਲ ਹੀ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਚੀਨ ਵਿੱਚ ਕੋਰੋਨਾ ਪ੍ਰਭਾਵ ਨਾਲ ਹੁਣ ਤੱਕ 4634 ਲੋਕਾਂ ਦੀ ਜਾਨ ਜ਼ਾ ਚੁਕੀ ਹੈ।ਸ਼ੁਕਰਵਾਰ ਨੂੰ ਦੇਸ਼ ਵਿੱਚ ਰਿਕਾਰਡ 245 ਪ੍ਰਭਾਵੀਤਾਂ ਦੀ ਮੌਤ ਹੋ ਗਈ।ਇਸ ਵਿੱਚ ਮਹਾਰਾਸ਼ਟਰ ਦੇ 116, ਦਿੱਲੀ ਵਿੱਚ 82 ਅਤੇ ਗੁਜਰਾਤ ਵਿੱਚ 20 ਮਰੀਜਾਂ  ਦੀ ਜਾਨ ਜ਼ਾ ਚੁਕੀ ਹੈ।ਇਸਦੇ ਇਲਾਵਾ ਤਾਮਿਲ ਨਾਡੂ ਵਿੱਚ 9, ਰਾਜਸਥਾਨ ਵਿੱਚ 2, ਪੱਛਮੀ ਬੰਗਾਲ ਵਿੱਚ 7 ਲੋਕਾਂ ਦੀ ਜਾਨ ਗਈ।ਰਾਜਸਥਾਨ, ਪੰਜਾਬ ਅਤੇ ਉੜੀਸਾ ਵਿੱਚ 2-2 ਲੋਕਾਂ ਦੀ ਮੌਤ ਹੋ ਗਈ।ਆਂਧਰਾ ਪ੍ਰਦੇਸ਼, ਕਰਨਾਟਕ, ਜੰਮੂ-ਕਸ਼ਮੀਰ, ਕੇਰਲ ਅਤੇ ਛੱਤੀਸਗਢ਼ ਵਿੱਚ 1-1 ਮਰੀਜ ਨੇ ਦਮ ਤੋੜਿਆ।
ਮਹਾਰਾਸ਼ਟਰ ਵਿੱਚ ਹੁਣ ਤੱਕ ਕੋਰੋਨਾ ਨਾਲ 2098 ਅਤੇ ਗੁਜਰਾਤ ਵਿੱਚ 980 ਪ੍ਰਭਾਵਿਤ ਜਾਨ ਗਵਾ ਚੁਕੇ ਹਨ।ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਦਿਨ ਵਿੱਚ ਸਬ ਤੋਂ ਜ਼ਿਆਦਾ 187 ਮਰੀਜ਼ਾਂ ਨੇ ਦਮ ਤੋੜਿਆ ਸੀ।ਮਹਾਰਾਸ਼ਟਰ ਵਿੱਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ।ਇੱਥੇ ਹਰ 14 ਮਿੰਟ ਵਿੱਚ 1 ਮੌਤ ਹੋ ਰਹੀ ਹੈ, ਜਦਕਿ ਹਰ ਘੰਟੇ 91 ਮਾਮਲੇ ਸਾਮਣੇ ਆ ਰਹੇ ਹਨ।

Related posts

ਕੜਾਕੇ ਦੀ ਠੰਢ ‘ਚ ਮੁੰਡੇ ਨੇ ਸੜਕ ‘ਤੇ ਖੜਕੇ ਉਤਾਰੇ ਕੱਪੜੇ; ਦੇਖੋ ਕਿਉਂ

htvteam

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi

ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਹੈ ਬਾਰਡਰ ਏਰੀਏ ਲਈ 100 ਕਰੋੜ ਦੀ ਰਾਸ਼ੀ

Htv Punjabi

Leave a Comment