Htv Punjabi
Punjab

ਮੁੰਡੇ ਨੇ ਸਕੇ ਬਾਪ ਨਾਲ ਕਰਤਾ ਗੰਦਾ ਕੰਮ, ਬਾਪ ਚੀਕਾਂ ਮਾਰਦਾ ਪਹੁੰਚਿਆ ਥਾਣੇ, ਪਰਚਾ ਦਰਜ

ਪਟਿਆਲਾ : ਥਾਣਾ ਅਨਾਜ ਮੰਡੀ ਪੁਲਿਸ ਨੂੰ ਹੀਰਾ ਲਾਲ ਵਾਸੀ ਦਰਸ਼ਨ ਨਗਰ ਨੇ ਸਿ਼ਕਾਇਤ ਦਰਜ ਕਰਵਾਈ ਕਿ ਵਰਿੰਦਰ ਕੁਮਾਰ ਵਾਸੀ ਆਜ਼ਾਦ ਨਗਰ ਜੋ ਕਿ ਉਸ ਦਾ ਹੀ ਮੁੰਡਾ ਹੈ।ਦੋਨਾਂ ਨੇ ਮਿਲ ਕੇ ਇੱਕ ਸਕਾਰਪੀਓ ਗੱਡੀ ਖਰੀਦੀ ਸੀੀ ਜਿਸ ਦੇ ਲਈ ਉਸ ਨੇ 4.51 ਲੱਖ ਰੁਪਏ ਦਾ ਚੈਕ ਦਿੱਤਾ ਸੀ ਅਤੇ ਉਸ ਦੇ ਮੁੰਡੇ ਨੇ 10 ਲੱਖ ਦਾ ਲੋਨ ਕਰਵਾਇਆ ਸੀ।

ਬਾਅਦ ਵਿੱਚ ਮੁੰਡੇ ਨੇ ਗੱਡੀ ਉਸ ਨੂੰ ਵੇਚ ਦਿੱਤੀ ਸੀ, ਜਿਸ ਦੇ ਸਾਰੇ ਪੈਸੇ ਵੀ ਲੈ ਲਏ ਪਰ ਪੈਸੇ ਲੈਣ ਦੇ ਬਾਵਜੂਦ ਹੁਣ ਤੱਕ ਉਸ ਨੇ ਗੱਡੀ ਦੀ ਚਾਬੀਆਂ ਨਹੀਂ ਦਿੱਤੀਆਂ ਅਤੇ ਆਰ ਸੀ ਵੀ ਉਸ ਦੇ ਨਾਮ ਨਹੀਂ ਕਰਵਾਈ, ਜਿਸ ਦੀ ਸਿ਼ਕਾਇਤ ਤੇ ਪੁਲਿਸ ਨੇ ਮੁੰਡੇ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

Related posts

ਆਹ ਡਾਕਟਰ ਝੂਲਿਆਂ ‘ਚ ਝੂਟੇ ਦੇਕੇ 30 ਬਿਮਾਰੀਆਂ ਕਰਦੈ ਠੀਕ; ਬੀ.ਪੀ., ਸ਼ੂਗਰ, ਜੋੜਾਂ ਦੇ ਦਰਦ ਤੇ ਕੈਂਸਰ ਦਾ ਇਲਾਜ ਝੂਲੇ ਨਾਲ

htvteam

ਹਰੀ ਚੁੰਨੀ ਵਾਲੀ ਜਨਾਨੀ ਨਾਲ ਪੁਲਸੀਆ ਕਰ ਗਿਆ ਰੇਪ !

htvteam

ਰਸੋਈ ‘ਚ ਖੜਕੇ ਬਣਾਓ ਆਹ ਛੋਟਾ ਜਿਹਾ ਨੁਸਕਾ, ਪੇਟ ਰਹੇਗਾ ਸਦਾ ਸੁਖੀ

htvteam

Leave a Comment