Htv Punjabi
Punjab

ਨੌਜਵਾਨ ਕੁੜੀ ਨੂੰ ਪਰਿਵਾਰ ਵਾਲਿਆਂ ਨੇ ਹੀ ਬੰਨ੍ਹ ਕੇ ਹਫਤਾ ਭਰ ਕੀਤਾ ਪੁੱਠਾ ਕੰਮ, ਭਲਾ ਹੋਵੇ ਇਸ ਐਨਜੀਓ ਦਾ,ਜਿਸਨੇ ਪੁਲਿਆ ਬੁਲਾਈ ਤੇ…

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੋਪਾਲ ਮੰਡੀ ਵਿੱਚ ਇੱਕ ਔਰਤ ਨੂੰ ਜੰਜੀਰਾਂ ਨਾਲ ਬੰਨਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇੱਕ ਸਮਾਜਸੇਵੀ ਸੰਸਥਾ ਦੇ ਨਾਲ ਜਾ ਕੇ ਔਰਤ ਨੂੰ ਛਡਵਾਇਆ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਉਸ ਔਰਤ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਘਰਵਾਲਿਆਂ ਨੇ ਬੰਨਿਆ ਹੋਇਆ ਸੀ।ਪੁਲਿਸ ਨੇ ਅਤੇ ਸਮਾਜ ਸੇਵੀ ਸੰਸਥਾ ਨੇ ਜਾ ਕੇ ਔਰਤ ਨੂੰ ਜੰਜੀਰਾਂ ਤੋਂ ਛੁਡਵਾਇਆ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਨਾਮ ਸ਼ਸ਼ੀ ਹੈ ਅਤੇ ਉਸ ਦੀ ਉਮਰਰ 36 ਸਾਲ ਹੈ।ਉਹ ਇੱਕ ਬੰਦੇ ਨੂੰ ਪਿਆਰ ਕਰਦੀ ਸੀ ਅਤੇ ਉਸ ਦੇ ਘਰਵਾਲਿਆਂ ਨੂੰ ਡਰ ਸੀ ਕਿ ਕਿਤੇ ਸ਼ਸ਼ੀ ਉਸ ਨੋਜਵਾਨ ਦੇ ਨਾਲ ਭੱਜ ਕੇ ਵਿਆਹ ਨਾ ਕਰਵਾ ਲਵੇ। ਔਰਤ ਦੇ ਘਰਵਾਲੇ ਇਸ ਵਿਆਹ ਦੇ ਖਿਲਾਫ ਸਨ।ਇਸ ਲਈ ਉਨ੍ਹਾਂ ਨੇ ਪਿਛਲੇ 7 ਦਿਨਾਂ ਤੋਂ ਔਰਤ ਨੂੰ ਘਰ ਵਿੱਚ ਹੀ ਜੰਜੀਰਾਂ ਨਾਲ ਬੰਨ ਦਿੱਤਾ।ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਸਰਕਾਰੀ ਹਸਪਤਾਲਾਂ ‘ਚ ਆਵੇਗਾ ਡਾਕਟਰਾਂ ਦਾ ਹੜ, ਹੁਣ ਸਭ ਰੋਗ ਚੱਕ ਦੇਣਗੇ

Htv Punjabi

ਆਹ ਡਾਕਟਰ ਤੁਹਾਡਾ ਪੁਰਾਣੇ ਤੋਂ ਪੁਰਾਣਾ ਸਿਰ ਦਰਦ ਮਿੰਟਾਂ ‘ਚ ਕਰਦੈ ਠੀਕ

htvteam

ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਹਾਰੇ

htvteam

Leave a Comment