Htv Punjabi
Punjab

ਸਰਕਾਰੀ ਹਸਪਤਾਲਾਂ ‘ਚ ਆਵੇਗਾ ਡਾਕਟਰਾਂ ਦਾ ਹੜ, ਹੁਣ ਸਭ ਰੋਗ ਚੱਕ ਦੇਣਗੇ

ਲੁਧਿਆਣਾ : ਸੂਬੇ ਦੇ ਸਿਹਤ ਵਿਭਾਗ ਦੁਆਰਾ 360 ਨਵੇਂ ਮੈਡੀਕਲ ਸਪੈਸ਼ਲਿਸਟ ਦੇ ਅਹੁਦਿਆਂ ਨੂੰ ਭਰਨ ਦੀ ਤਿਆਰੀ ਕੀਤੀ ਜਾ ਰਹੀ ਹੈ l ਇਸ ਦੇ ਲਈ ਸਿਹਤ ਵਿਭਾਗ 16, 20 ਅਤੇ 21 ਮਾਰਚ ਨੂੰ ਚੰਡੀਗੜ ਵਿੱਚ ਵਾਕ ਇਨ ਇੰਟਰਵਿਊ ਵੀ ਰੱਖਿਆ ਹੈ l ਇਸ ਤੋਂ ਸਿਵਿਲ ਹਸਪਤਾਲ ਲੁਧਿਆਣਾ ਸਹਿਤ ਪ੍ਰਦੇਸ਼ ਦੇ ਹਸਪਤਾਲਾਂ ਵਿੱਚ ਖਾਲੀ ਅਹੁਦਿਆਂ ਤੇ ਨਵੇਂ ਡਾਕਟਰਸ ਮਿਲਣ ਦੀ ਉਮੀਦ ਹੈ l 13 ਵਿਭਾਗਾਂ ਦੇ ਲਈ ਇਹ ਭਰਤੀਆਂ ਹੋਣਗੀਆਂ l ਇਨ੍ਹਾਂ ਵਿੱਚ 103 ਸੀਟਾ ਪੀਡਿਆਟਰਿਕਸ, ਐਨੇਥੀਸੀਆ ਦੇ 37, ਜਨਰਲ ਸਰਜਰੀ ਦੇ 44, ਰੇਡੀਓਲੋਜੀ ਦੇ 46, ਮੈਡੀਸਨ ਦੇ 56, ਗਾਈਨੀਕਲੋਜਿਸਟ ਦੇ 25, ਈਐਨਟੀ ਦੇ 4, ਆਈ ਕੇ 6, ਆਰਥੋ ਦੇ 4, ਸਾਈਕਾਈਟਰਿਕ ਦੇ 17, ਸਕਿਨ ਦੇ 7, ਟੀਬੀ ਅਤੇ ਚੈਸਟ ਦੇ 7, ਪੈਥੋਲੋਜੀ ਦੇ 4 ਡਾਕਟਰ ਭਰਤੀ ਕੀਤੇ ਜਾਣੇ ਹਨ l

Related posts

”ਪਾਪਾ ਜੇ ਕੁਝ ਹੋਇਆ ਤਾਂ…”, Ammy Virk ਹੋਇਆ ਭਾਵੁਕ

htvteam

ਲਓ ਜੀ ਕਾਂਗਰਸ ਹੀ ਕਮਾਂਡ ਤੋਂ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ? ਕਿਤੇ 4 ਵਿਧਾਇਕਾਂ ਨੇ ਤਾਹੀਓਂ ਤਾਂ ਨਹੀਂ ਬਗਾਵਤੀ ਸੁਰ ਆਪਣਾ ਲਏ? 

Htv Punjabi

ਆਹ ਗੱਲਾਂ ਕਰਕੇ ਲੱਖਾ ਸਿਧਾਣਾ ਵੱਜਦਾ ਮਾੜਾ ?

htvteam

Leave a Comment