Htv Punjabi
Uncategorized

ਕਰਨਾਟਕ ਦਾ ਸਿਹਤ ਮੰਤਰੀ: ਕਰੋਨਾ ਤੋਂ ਸਿਰਫ਼ ਰੱਬ ਹੀ ਬਚਾਅ ਸਕਦੈ

ਕਰਨਾਟਕ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਸਿਹਤ ਰਾਜ ਮੰਤਰੀ ਬੀ. ਸ੍ਰੀਰਾਮੁਲੂ ਨੇ ਕਿਹਾ ਹੈ ਕਿ ਸਿਰਫ ਰੱਬ ਹੀ ਬਚਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੂੰ ਰੋਕਣ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਰਾਜ ਸਰਕਾਰ ਦੇ ਕਰੋਨਾ ਵਾਇਰਸ ਰੋਕਣ ਵਿੱਚ ਅਸਫ਼ਲ ਰਹਿਣ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਨੇ ਚਿੱਤਰਦੂਰਗ ਵਿਚ ਇਹ ਬਿਆਨ ਦਿੱਤਾ ਹੈ। ਇਸ ਬਿਆਨ ਦੀ ਆਲੋਚਨਾ ਬਾਅਦ ਮੰਤਰੀ ਨੇ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ।

Related posts

ਟਰੰਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਹਾ ਰਹੇ ਨੇ ਪਾਣੀ ਵਾਂਗ ਪੈਸਾ, ਜੁਲਾਈ ‘ਚ ਸਨ 110 ਕਰੋੜ ਡਾਲਰ ‘ਤੇ ਹੁਣ

htvteam

ਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸ

Htv Punjabi

ਅਜਿਹਾ ਅਨੋਖਾ ਨਾਈਟ ਕਲੱਬ, ਜਿੱਥੇ ਸੰਸਕ੍ਰਿਤ ਗਾਣਿਆਂ ‘ਤੇ ਨੱਚਦੇ ਹਨ ਲੋਕ

Htv Punjabi