Htv Punjabi
Punjab

ਜਲ੍ਹਿਆਂ ਵਾਲੇ ਬਾਗ਼ ਦੀ ਨਵੀ ਗੈਲਰੀ ‘ਚ ਲੱਗੀ ਅਧਨੰਗੀ ਪੇਂਟਿੰਗ, ਪੈ ਗਈ ਨਵੀ ਭਸੂੜੀ

ਅੰਮ੍ਰਿਤਸਰ : ਸ਼ਹੀਦ ਸਥਾਨ ਜਲਿਆਂਵਾਲਾ ਬਾਗ ਵਿੱਚ 15 ਫਰਵਰੀ ਤੋਂ 20 ਕਰੋੜ ਦੀ ਲਾਗਤ ਨਲਾਲ ਚੱਲ ਰਹੇ ਵਿਕਾਸ ਕਾਰਜਾਂ ਦੇ ਦੌਰਾਨ ਬਣਾਈ ਗਈ ਨਵੀਂ ਗੈਲਰੀ ਵਿੱਚ 2 ਔਰਤਾਂ ਦੀ ਅੱਧ ਨੰਗੀ ਤਸਵੀਰਾਂ ਲਾ ਦਿੱਤੀਆਂ ਗਈਆਂ ਹਨ।ਇਹ ਤਸਵੀਰਾਂ ਗੈਲਰੀ ਦੇ ਉਸ ਹਿੱਸੇ ਵਿੱਚ ਲੱਗੀਆਂ ਹਨ ਜਿੱਥੇ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਹੈ।ਤਸਵੀਰਾਂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਲੜੀ ਗਈ ਲੜਾਈਆਂ ਦੇ ਚਿੱਤਰਾਂ ਦੇ ਨੀਚੇ ਲਾਈਆਂ ਗਈਆਂ ਹਨ।ਇੰਟਰਨੈਸ਼ਨਲ ਸਰਵੇ ਕੰਬੋਜ ਸਮਾਜ ਨੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ ਕੇ ਰੋਸ ਪ੍ਰਗਟ ਕਰਦੇ ਹੋਏ ਜਾਚ ਦੀ ਮੰਗ ਕੀਤੀ ਹੈ।

ਇਨ੍ਹਾਂ ਤਸਵੀਰਾਂ ਦੇ ਸੱਜੇ ਪਾਸੇ ਸਥਿਤ ਦੀਵਾਰ ਦੇ ਉੱਪਰੀ ਹਿੱਸੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਤਸਵੀਰ ਸਥਾਪਿਤ ਕੀਤੀ ਗਈ ਹੈ।ਇਸ ਦੇ ਕੁਝ ਇੰਚ ਨੀਚੇ ਹੱਥ ਵਿੱਚ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਹੈ।ਇਸ ਦੇ ਨਾਲ ਹੀ ਇੱਕ ਵੱਡਾ ਸਟੈਚੂ ਬਾਬਾ ਬੰਦਾ ਸਿੰਘ ਬਹਾਦੁਰ ਦਾ ਵੀ ਸਥਾਪਿਤ ਕੀਤਾ ਗਿਆ ਹੈ।ਇਸੀ ਗੈਲਰੀ ਦੇ ਉੱਪਰੀ ਹਿੱਸੇ ਵਿੱਚ ਸਤਲੁਜ ਸਹਿਤ ਹੋਰ ਪੰਜ ਦਰਿਆਵਾਂ ਦਾ ਉਲੇਖ ਕੀਤਾ ਗਿਆ ਹੈ।ਇਸੀ ਗੈਲਰੀ ਵਿੱਚ ਗਦਰੀ ਬਾਬਿਆਂ ਦੇ ਬਾਰੇ ਵਿੱਚ ਸਾਤਰੀ ਜਾਣਕਾਰੀ ਲੈ ਸਕਣਗੇ।

Related posts

Model ਵਰਗੀ ਕੁੜੀ ਘਰਵਾਲੇ ਨਾਲ ਸੀ ਕਮਰੇ ‘ਅੰਦਰ; ਸੀਨ ਦੇਖ ਉੱਡੇ ਹੋਸ਼

htvteam

ਕਰਫਿਊ ‘ਚ ਅੱਕੀ ਹੋਟਲ ‘ਚ ਰਹਿੰਦੀ ਗੋਰੀ ਮੇਮ ਨੇ ਲੁਧਿਆਣੇ ਸੜਕ ‘ਤੇ ਆਕੇ ਪੁਲਿਸ ਵਾਲਿਆਂ ਨਾਲ ਪਾਤਾ ਗਾਹ!

Htv Punjabi

ਗਰਭ ਚ ਬੱਚਾ ਆਹ ਗਲਤੀਆਂ ਕਰਕੇ ਨਹੀਂ ਠਹਿਰਦਾ, ਜਾਣੋ ਡਾਕਟਰ ਤੋਂ

htvteam