Htv Punjabi
Punjab Video

Model ਵਰਗੀ ਕੁੜੀ ਘਰਵਾਲੇ ਨਾਲ ਸੀ ਕਮਰੇ ‘ਅੰਦਰ; ਸੀਨ ਦੇਖ ਉੱਡੇ ਹੋਸ਼

ਮਾਮਲਾ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਹਰਿਗੋਬਿੰਦ ਨਗਰ ਦਾ ਹੈ, ਜਿੱਥੇ ਪਿੱਛੋਂ ਪ੍ਰਵਾਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹਰਿੰਦਰ ਯਾਦਵ ਅਤੇ ਪੂਜਾ ਯਾਦਵ ਨਾਂ ਦੇ ਇਸ ਜੋੜੇ ਨੇ 6 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਪਰ ਬਾਵਜ਼ੂਦ ਇਸਦੇ ਇਹਨਾਂ ਦੇ ਕੋਈ ਬੱਚਾ ਨਹੀਂ ਸੀ | ਦੋਵੇਂ ਜੀਅ ਫੈਕਟਰੀ ‘ਚ ਕੰਮ ਕਰ ਕਿਰਾਏ ਦੇ ਮਕਾਨ ‘ਤੇ ਰਹਿ ਰਹੇ ਸਨ | ਬੀਤੇ ਦਿਨ ਪੂਜਾ ਦੀ ਮਾਸੀ ਉਸਨੂੰ ਮਿਲਣ ਫੈਕਟਰੀ ਜਾਂਦੀ ਹੈ ਪਰ ਉਸਨੂੰ ਪਤਾ ਲੱਗਦੈ ਕਿ ਪੂਜਾ ਅੱਜ ਅਕਟ੍ਰੋਏ ਨਹੀਂ ਪਹੁੰਚੀ, ਜਿਸ ਕਰਕੇ ਉਹ ਉਸਦੇ ਘਰ ਚਲੀ ਜਾਂਦੀ ਹੈ | ਉਸਨੂੰ ਉਨਾਂ ਦਾ ਕਮਰਾ ਅੰਦਰੋਂ ਬੰਦ ਮਿਲਦੈ, ਜ਼ੋਰ ਜ਼ੋਰ ਦੀ ਖੜਕਾਉਣ ‘ਤੇ ਵੀ ਜਦੋਂ ਉਹ ਦਰਵਾਜਾ ਨਹੀਂ ਖੋਲ੍ਹਦੇ ਤਾਂ ਰੋਸ਼ਨਦਾਨ ਦੇ ਅੰਦਰੋਂ ਜਦ ਉਸਨੇ ਝਾਤੀ ਮਾਰੀ ਤਾਂ ਕਮਰੇ ਅੰਦਰ ਦਾ ਸੀਨ ਦੇਖ ਉਸਦੀ ਰੂਹ ਕੰਬ ਗਈ |

Related posts

ਨਾਕੇ ਤੇ ਦੇਖੋ ਵਰਦੀ ਚ ਮੁਲਾਜ਼ਮ ਦੀ ਹਰਕਤ, ਵੀਡੀਓ ਵਾਇਰਲ

htvteam

ਸੀਸੀਟੀਵੀ ‘ਚ ਕੈਦ ਹੋਈ ਯਾਰ ਦੀ ਯਾਰਮਾਰ; ਦੇਖੋ ਵੀਡੀਓ

htvteam

ਰਣਜੀਤ ਬਾਵਾ ਮਗਰੋਂ ਹਿੰਦੂ ਜਥੇਬੰਦੀ ਦਾ ਇਸ ਗਾਇਕ ਨਾਲ ਪਿਆ ਪੇਚਾ, ਬਈ ਗਾਇਕ ਦੇਖਿਐ ਤਾਂ ਆਹ ! ਕਹਿੰਦਾ ਜਾਓ ਮੈਂ ਮੰਗਦਾ ਮਾਫੀ, ਤੇਵਰ ਦੇਖ, ਲੋਕ ਹੈਰਾਨ, ਹਿੰਦੂ ਆਗੂ ਗੁੱਸੇ ‘ਚ ਲਾਲ, ਕਹਿੰਦਾ ਟੁੱਚੇ,..  

Htv Punjabi

Leave a Comment