Htv Punjabi
Punjab

ਕੋਰੋਨਾ ਟੈਸਟ ਲੈਣ ਆਈ ਟੀਮ ‘ਤੇ ਲੋਕਾਂ ਨੇ ਚਲਾਈਆਂ ਇੱਟਾਂ, ਭੰਨਤੇ ਗੋਡੇ ਦੇਖੋ ਕਿਵੇਂ ਲੁਕਦੇ ਫਿਰਦੇ ਨੇ ਪੁਲਿਸੀਏ, LIVE

ਨਾ ਲੋਕਾਂ ਦੀ ਗਲਤੀ ਨਾ ਮਹਿਕਮੇ ਦੀ ਜਨਾਬ ਸਮਾਂ ਹੀ ਅਜਿਹਾ ਚੱਲ ਰਿਹਾ, ਪਿਛਲੇ ਸਾਲਾਂ ‘ਚ ਤੁਸੀਂ ਗੁੱਤ ਕੱਟਣ ਦੇ ਮਾਮਲਿਆਂ ‘ਚ ਲੋਕਾਂ ਦੇ ਖੌਫ ਤਾਂ ਵੇਖੇ ਹੋਣਗੇ, ਪਰ ਹੁਣ ਕਰੋਨਾ ਸੈਂਪਲ ਦੇਣ ਲਈ ਵੀ ਲੋਕਾਂ ਦੇ ਮਨਾਂ ‘ਚ ਦੁੱਗਣਾ ਖੌਫ ਵੇਖਣ ਨੂੰ ਮਿਲ ਰਿਹਾ ਕੇ ਉਹ ਸਰਕਾਰੀ ਵਿਭਾਗ ਵਾਲਿਆਂ ਤੇ ਹੀ ਹਮਲਾ ਕਰ ਰਹੇ ਨੇ। ਮਾਮਲਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੀ ਢੇਹਾ ਬਸਤੀ ਦਾ ਸਾਹਮਣੇ ਆਇਆ ਜਿਥੇ ਲੋਕਾਂ ‘ਚ ਅਤੇ ਪੁਲਿਸ ਵਾਲਿਆਂ ‘ਚ ਸੈਂਪਲ ਨੂੰ ਲੈ ਕੇ ਲੜਾਈ ਹੁੰਦੀ ਤੇ ਰੌਲਾ ਪੈਂਦਾ ਤੁਸੀ ਆਪ ਸੁਣ ਲਓ..

Related posts

ਗੋਰਿਆਂ ਦਾ ਵੈਦ ਇਸ ਨੁਸਕੇ ਨਾਲ ਗੋਰੇ-ਗੋਰੀਆਂ ਨੂੰ ਕਰਦੇ ਕੈਮ

htvteam

ਆਹ ਦੇਖੋ ਭਾਰਤ ਬੰਦ ਦਾ ਕੀ ਪਿਆ ਅਸਰ ?

htvteam

ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਚੁੱਕ, ਗੱਡੀਆਂ ‘ਚ ਸੁੱਟ ਦੇਖੋ ਕਿੱਥੇ ਲਿਜਾ ਰਹੀ ਪੁਲਿਸ ?

htvteam