Htv Punjabi
Punjab

ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਕਰਕੇ ਕਸੂਤਾ ਫਸਿਆ ਡਾਕਟਰ, ਰਿਸ਼ਤੇਦਾਰਾਂ ਨੇ ਵਾੜ੍ਹ ਲਿਆ ਬਾਥਰੂਮ ‘ਚ, LIVE

ਅੱਜ ਕੱਲ੍ਹ ਹਸਪਤਾਲਾਂ ‘ਚ ਕਰੋਨਾ ਰਿਪੋਰਟਾਂ ਦਾ ਰੌਲ਼ਾ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ, ਅਜਿਹਾ ਮਾਮਲਾ ਲੁਧਿਆਣਾ ਦੇ ਸੀਐੱਮਸੀ ਤੋਂ ਵੀ ਸਾਹਮਣੇ ਆ ਰਿਹਾ ਹੈ ਜਿਥੇ ਇਕ ਮਰੀਜ਼ ਦੇ ਰਿਸ਼ਤੇਦਾਰ ਨੇ ਹਸਪਤਾਲ ਦੇ ਪ੍ਰਬੰਧਕਾਂ ‘ਤੇ ਇਲਜ਼ਾਮ ਲਗਾਏ ਨੇ ਕੇ ਉਹਨਾਂ ਨਾਲ ਹੇਰਾਫੇਰੀ ਕੀਤੀ ਜਾ ਰਹੀ ਹੈ…ਕੀ ਹੈ ਸਾਰਾ ਮਾਮਲਾ ਇਕ ਰਿਪੋਰਟ.

Related posts

ਸਵੇਰੇ ਸਵੇਰੇ ਖੇਤਾਂ ਵੱਲ ਜਾ ਰਹੇ ਬਜ਼ੁਰਗ ਕਿਸਾਨ ਦਾ ਟਾਕਰਾ ਹੋ ਗਿਆ ਮਾਸਾਹਾਰੀ ਜਾਨਵਰਾਂ ਨਾਲ, ਫੇਰ ਇੱਕੋ ਹਮਲੇ ‘ਚ ਕਿਸਾਨ ਦਾ ਲੈ ਗਏ ਮਾਸ ਕੱਢਕੇ, ਦੇਖੋ ਮੌਕੇ ਦੇ ਹਾਲਾਤ!

Htv Punjabi

ਪਖੰਡੀ ਬਾਬਿਆਂ ਦੇ ਮਗਰ ਲੱਗੇ ਬੰਦੇ ਨੇ ਲੋਕਾਂ ਤੇ ਕਾਲੇ ਦੋਧੀ ਨੂੰ ਦੇਖੋ ਕਿਵੇਂ ਪਾਇਆ ਚੱਕਰਾਂ ‘ਚ

htvteam

ਆਡੀਓ ਵਾਇਰਲ ਹੋਣ ਤੇ ਭੜਕੀ ਮਹਿਲਾ MLA ਨੇ ਸਟੇਜ ਤੇ ਚੜ੍ਹ ਕੇ ਸੁਣਾਈਆਂ ਖਰੀਆਂ ਖਰੀਆਂ; ਸੁਣੋ ਆਡੀਓ

htvteam