Punjabਪੰਜਾਬ ਦੇ ਏਸ਼ ਸ਼ਹਿਰ ‘ਚ ਕੋਈ ਟਰੱਕ ਭਰ ਕੇ ਸੁੱਟ ਗਿਆ ਕੋਰੋਨਾ ਵਾਇਰਸ, ਲੱਗਿਆ ਢੇਰ! by htvteamAugust 27, 20200907 Share0 ਲਓ ਜੀ ਪੰਜਾਬ ‘ਚ ਲੱਗਦਾ ਕੋਈ ਸਾਜ਼ਿਸ਼ ਤਹਿਤ ਕਰੋਨਾ ਫੈਲਾਉਣ ਦਾ ਕੰਮ ਕਰ ਰਿਹਾ ਹੈ,,,ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਕੋਈ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਪੀਪੀਈ ਕਿੱਟਾਂ ਸੜਕ ‘ਤੇ ਸੁੱਟ ਗਿਆ,,ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਹੌਲ ਬਣਇਆ ਹੋਇਆ ਹੈ…