Pakistanਅੰਮ੍ਰਿਤਧਾਰੀ ਮਾਂ ਨੂੰ ਘਰੋਂ ਕੱਢਣ ਵਾਲਾ SGPC ਮੈਨੇਜਰ ਆਇਆ ਕੈਮਰੇ ਸਾਹਮਣੇ, ਕਰ’ਤੇ ਵੱਡੇ ਖੁਲਾਸੇ by htvteamAugust 28, 20200717 Share0 ਬੀਤੇ ਦਿਨੀਂ ਐਸਜੀਪੀਸੀ ‘ਚ ਤਾਇਨਾਤ ਮੈਨੇਜਰ ‘ਤੇ ਆਪਣੀ ਮਾਂ ਨੂੰ ਕੁੱਟਮਾਰ ਕਰਨ ਦੇ ਇਲਜ਼ਾਮਾਂ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ, ਹੁਣ ਇਸ ਵਾਰ ਜਰਮਨਜੀਤ ਸਿੰਘ ਨੇ ਆਪਣੀ ਮਾਂ ‘ਤੇ ਹੀ ਇਲਜ਼ਾਮ ਲਗਾ ਦਿੱਤੇ ਹਨ,, ਜਿਸ ਨੂੰ ਸੁਣ ਕੇ ਤੁਸੀਂ ਵੀ ਦੁਚਿੱਤੀ ਪੈ ਜਾਣਾ ਕੀ ਆਖਰ ਕਿਸ ਦੀ ਸੁਣੀ ਜਾਵੇ…