Htv Punjabi
Uncategorized

ਹਵਾਈ ਫੌਜ ‘ਚ ਸ਼ਾਮਿਲ ਹੋਏ 5 ਰਾਫੇਲ ਜਹਾਜ਼, ਲੋਕਾਂ ਹੋਏ ਭਾਵਕ, ਦੇਸ਼ ਨੂੰ ਕੀਤਾ ਸਲਾਮ

ਫ੍ਰਾਂਸ ‘ਚ ਖਰੀਦੇ ਗਏ 5 ਅਧੁਨਿਕ ਲੜਾਕੂ ਜਹਾਜ ਰਾਫੇਲ ਭਾਰਤ ਆਉਣ ਦੇ 43 ਦਿਨ ਬਾਅਦ ਅੱਜ ਅੰਬਾਲਾ ਏਅਰਫੋਰਸ ਸਟੇਸ਼ਨ ‘ਤੇ ਹਵਾਈ ਫੌਜ ‘ਚ ਸ਼ਾਮਿਲ ਹੋਏ। ਇਸ ਦੌਰਾਨ ਸਾਰੇ ਧਰਮਾਂ ਦੇ ਅਨੁਸਾਰ ਪੂਜਾ ਕੀਤੀ ਗਈ। ਇਸ ਤੋਂ ਬਾਅਦ ਏਅਰ-ਸ਼ੌਅ ਵੀ ਹੋਇਆ। ਇਸ ਦੌਰਾਨ ਸੇਰੇਮਨੀ 6 ਘੰਟੇ ਚੱਲੇਗੀ। ਪ੍ਰੋਗਰਾਮ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ੍ਰਾਂਸ ਦੇ ਰੱਖਿਆ ਮੰਤਰੀ ਫਰੋਰੈਂਸ ਵੀ ਸ਼ਾਮਿਲ ਹੋਏ।
ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਹਵਾਈ ਫੌਜ ਨੇ ਵੀ ਪੂਰੀ ਤਿਆਰੀ ਕੀਤੀ।

ਹਵਾ ‘ਚ ਇੱਕ ਤੋਂ ਬਾਅਦ ਹਵਾਈ ਫੌਜ ਦੇ ਜਹਾਜ਼ ਪ੍ਰਦਰਸ਼ਨ ਕਰਨਗੇ। ਇਸ ਮੌਕੇ ਧ੍ਰੋਵ ਹੈਲੀਕਾਪਟਰ ਦੀ ਟੀਮ ਵੀ ਕਰਤੱਬ ਦਿਖਾਵੇਗੀ। ਇਸ ਤੋਂ ਪਹਿਲਾਂ 2016 ‘ਚ ਸਾਰੰਗ ਟੀਮ ਨੇ ਏਅਰ ਸ਼ੋਅ ਕੀਤਾ ਸੀ।

ਇਸ ਮੌਕੇ ਅੰਬਾਲਾ ‘ਚ ਲੋਕ ਆਪਣੇ ਘਰਾਂ ਦੇ ਉੱਪਰੋਂ ਵੀ ਇਹ ਨਜ਼ਾਰਾ ਦੇਖਿਆ ਇਸ ਮੌਕੇ ਲੋਕ ਵੀ ਬਹੁਤ ਭਾਵਕ ਨਜ਼ਰ ਆਏ ਉਹਨਾਂ ਨੇ ਦੇਸ਼ ਨੂੰ ਸਲਾਮ ਕੀਤਾ ਅਤੇ ਇਸ ਤਰਾਂ ਦੇਸ਼ ਦੀ ਤਰੱਕੀ ਦੀ ਕਾਮਨਾ ਕੀਤੀ।

Related posts

ਨਵੇਂ ਸਾਲ ਤੇ ਕਰੋਨਾ ਨੂੰ ਇੰਝ ਪਵੇਗੀ ਮਾਤ, ਮਾਹਰਾਂ ਦੀ ਖਾਸ ਮੀਟਿਗ ਹੋਈ ਸ਼ੁਰੂ  

htvteam

ਰੀਆ ਦੇ ਮੋਬਾਇਲ ਨੇ ਹੀ ਖੋਲੀ ਦਾਵਿਆਂ ਦੀ ਪੋਲ, ਡਰੱਗਜ਼ ਦੇ ਇਲਾਵਾ ਖਰੀਦਣ-ਵੇਚਣ ‘ਚ ਵੀ ਸ਼ਾਮਿਲ

htvteam

ਸੱਸ ਨੂੰਹ ਤੇ ਸ਼ਰਾਬ, ਕੁਝ ਨਾ ਕਰੋ ਬਸ ਪਹਿਲਾਂ ਆਹ ਖ਼ਬਰ ਪੜ੍ਹੋ

Htv Punjabi