Htv Punjabi
Uncategorized

ਪੁਲਿਸ ਨੇ ਰਾਜਸਥਾਨ ਤੋਂ ਆਉਂਦੇ ਟਰੱਕ ਨੂੰ ਰੋਕਿਆਂ ਤਾਂ ਉੱਡੇ ਹੋਸ਼!

ਫਰੀਦਕੋਟ ‘ਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਨੂੰ ਫੜਿਆ ਗਿਆ ਹੈ,, ਜਿਸ ਕੋਲੋ ਤਕਰੀਬਨ 85 ਕਿਲੋ ਡੋਡਾ ਪੋਸਟ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ,,


ਕਾਬਿਲੇਗੌਰ ਹੈ ਕਿ ਇਹ ਤਸਕਰ ਰਾਜਸ਼ਥਾਨ ਤੋਂ ਨਸ਼ੇ ਨੂੰ ਪੰਜਾਬ ‘ਚ ਲਿਆ ਰਿਹਾ ਸੀ ਬਰਾਮਦ ਕੀਤੇ ਗਏ ਨਸ਼ੇ ਦੀ ਕੀਮਤ 4 ਲੱਖ ਦੱਸੀ ਜਾ ਰਹੀ ,, ਦੂਸਰੇ ਪਾਸੇ ਪੁਲਿਸ ਵਲੋਂ ਹੁਣ ਸਪਲਾਈ ਦੇ ਪੂਰੇ ਤਾਣੇ ਬਾਣੇ ਦੀ ਪੁੁਛਗਿਛ ਕੀਤੀ ਜਾ ਰਹੀ ਹੈ।

ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਵੱਲੋਂ ਅਜਿਹੇ ਤਸਕਰਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ ਪਰ ਲੋਕਾਂ ਦੇ ਅਕਸਰ ਇਹ ਸਵਾਲ ਹੁੰਦੇ ਨੇ ਕਿ ਇਹਨਾਂ ਤਸਕਰਾਂ ‘ਤੇ ਪੂਰੀ ਤਰ੍ਹਾਂ ਰੋਕ ਕਿਉਂ ਨਹੀਂ ਲੱਗ ਰਹੀ।

Related posts

ਭਿਆਨਕ ਅੱਗ ਵੀ ਨਾ ਸਾੜ ਸਕੀ ਰੱਬ ਦੇ ਜੀਅ ਨੂੰ, ਕਰਿਸ਼ਮਾਂ!

htvteam

ਕਰੋਨਾ ਦੀ ਸਾਰੀ ਵੈਕਸੀਨ ਆਪਣੇ ਹੱਥ ਕਰਨ ਨੂੰ ਫਿਰਦਾ ਆਹ ਦੇਸ਼, ਭਾਰਤ ਦੇ ਹੱਥ ਖਾਲੀ!

htvteam

ਭਾਰਤ ਦੇ ਆਹ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਹਿੰਦਾ ਕਰੋਨਾ ਕਾਰਨ ਭਾਰਤ ਨੂੰ ਹੋਇਐ ਫਾਇਦਾ, ਸਾਰੇ ਹੈਰਾਨ, ਪੜ੍ਹੋ ਕਿਵੇਂ!

Htv Punjabi