Htv Punjabi
Punjab

ਪੰਜਾਬ ਦਾ ਪੁੱਤ ਸਰਹੱਦ ‘ਤੇ ਰਾਖੀ ਦੌਰਾਨ ਹੋਇਆ ਸ਼ਹੀਦ

ਜਿਲ੍ਹਾ ਤਰਨ ਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਖੁਵਾਸਪੁਰ ਦਾ ਫੌਜੀ ਜਵਾਨ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਰਜੌਰੀ ਬਾਰਡਰ ਤੇ ਪਾਕ ਵਲੋਂ ਕੀਤੀ ਗੋਲੀਬਾਰੀ ਨਾਲ ਸ਼ਹੀਦ ਹੋਇਆ । ਜਾਣਕਾਰੀ ਅਨੁਸਾਰ ਸ਼ਹੀਦ ਸੁਖਬੀਰ ਸਿੰਘ ਜੋ ਕਿ 22 ਸਾਲ ਦੀ ਉਮਰ ਵਿੱਚ ਦੇਸ਼ ਲਈ ਸ਼ਹੀਦ ਹੋ ਗਿਆ ਕਰੀਬ ਦੋ ਸਾਲ ਪਹਿਲਾਂ ਹੀ ਭਾਰਤੀ ਫੌਜ਼ ਵਿੱਚ ਭਰਤੀ ਹੋਇਆ ਸੀ

 

ਸਵੇਰੇ ਕਰੀਬ 5:30 ਦੇ ਕਰੀਬ ਪਾਕਿਸਤਾਨ ਤਰਫੋਂ ਗੋਲੀਬਾਰੀ ਹੋਣ ਨਾਲ ਸ਼ਹੀਦ ਹੋ ਗਿਆ, ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਸੁਖਬੀਰ ਸਿੰਘ ਨਾਲ ਇੱਕ ਹੋਰ ਜਵਾਨ ਸ਼ਹੀਦ ਹੋਇਆ ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

Related posts

ਆਹ ਨੁਸਕਾ ਅਜ਼ਮਾਓ ਤੀਜੇ ਮਹੀਨੇ ਮਾਂ ਬਣ ਜਾਓ

htvteam

ਚੀਫ ਜਸਟਿਸ ਬੋਬੜੇ ਦੀ ਮਾਂ ਦੇ ਨਾਲ ਹੋਈ ਢਾਈ ਕਰੋੜ ਦੀ ਧੋਖਾਧੜੀ….

htvteam

ਸਵੇਰੇ ਸਵੇਰੇ ਗੁਰਸਿੱਖ ਬਾਬੇ ਦੀ ਪਈ ਪੁਲਸੀਆਂ ਨਾਲ ਟਾਈ, ਮਿਹਨਤੀ ਬਾਬੇ ਨਾਲ ਹੋਇਆ ਧੱਕਾ ਤਾਂ ਦੇਖੋ ਕੀ ਕੀਤਾ

Htv Punjabi