Htv Punjabi
Punjab

ਅੰਦੋਲਨ ਚ ਬੈਠੇ ਕਿਸਾਨਾਂ ਦੇ ਹੌਸਲੇ ਦੀ ਮਿਸਾਲ ਬਣਨ ਲੱਗੇ ਫਰੀਦਕੋਟ ਦੇ ਨੋਜਵਾਨ ਕਿਸਾਨ

ਜਿੱਥੇ ਕੇਦਰ ਸਰਕਾਰ ਤਰੀਕ ਤੇ ਤਰੀਕ ਪਾਕੇ ਸਮੇਂ ਨੂੰ ਲੰਬਾ ਕਰ ਰਹੀ ਹੈ ਉਥੇ ਹੀ ਦੂਜੇ ਪਾਸੇ ਲੋਕਾਂ ਵਿਚ ਭਾਵੇਂ ਉਹ ਪਿੰਡਾਂ ਨਾਲ ਜਾਂ ਸ਼ਹਿਰਾਂ ਸਬੰਧ ਰੱਖਦੇ ਹੋਣ ਉਨ੍ਹਾਂ ਵਿੱਚ ਉਤਸ਼ਾਹ ਹੋਰ ਵਧਦਾ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ ਜਿਸਦੀ ਮਿਸਾਲ ਦੇਖਣ ਨੂੰ ਮਿਲੀ ਹੈ ਫਰੀਦਕੋਟ ਸ਼ਹਿਰ ਦੇ ਵਾਸੀਆਂ ਖਾਸ ਕਰਕੇ ਨੌਜਵਾਨਾਂ ਤੋਂ ਜਿਨ੍ਹਾਂ ਨੇ ਪੂਰੇ ਸ਼ਹਿਰ ਨੂੰ ਕਿਸਾਨੀ ਝੰਡਿਆ ਨਾਲ ਸਜਾਉਣ ਦਾ ਉਪਰਾਲਾ ਆਪਣੇ ਮੁਹੱਲੇ ਤੋਂ ਸ਼ੁਰੂ ਕਰ ਦਿੱਤਾ ਹੈ।ਇਨ੍ਹਾਂ ਨੌਜਵਾਨਾਂ ਅਨੁਸਾਰ ਉਹ ਹਰ ਘਰ ਗਲੀ ਮੋੜ ਤੇ ਕਿਸਾਨੀ ਝੰਡੇ ਲਗਾ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਇਕੋ ਇਕ ਮਕਸਦ ਕੇਦਰ ਸਰਕਾਰ ਨੂੰ ਸਕੇਂਤ ਕਰਨਾ ਹੈ ਕੇ ਆਪੋ ਆਪਣੇ ਘਰਾਂ ਵਿੱਚ ਬੈਠੇ ਲੋਕਾਂ ਵਿੱਚ ਵੀ ਪੂਰਾ ਰੋਸ ਹੈ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਅੰਦੋਲਨ ਚ ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਦੇ ਹੌਸਲੇ ਲਈ ਇਥੋਂ ਸਹਿਯੋਗ ਦੇਕੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਹਰ ਕੋਸਿਸ ਕਰ ਰਹੇ ਹਨ ਅਤੇ ਕਨੂੰਨ ਰੱਦ ਕਰਵਾਉਣ ਤੱਕ ਕਰਦੇ ਰਹਿਣਗੇ।

ਇਸ ਮੌਕੇ ਸੁਖਵਿੰਦਰ ਸਿੰਘ ਅਤੇ ਰਾਜਪਾਲ ਸਿੰਘ ਨੇ ਕਿਹਾ ਕਿ ਅੱਜ ਜੋ ਉਨ੍ਹਾਂ ਵੱਲੋਂ ਘਰਾਂ ਦੇ ਗੇਟ, ਗਲੀਆਂ,ਦਰੱਖਤਾਂ ਉੱਪਰ ਝੰਡੇ ਲਗਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ ਉਸ ਲਈ ਉਨ੍ਹਾਂ ਨੂੰ ਹਰ ਘਰ ਦੇ ਇਨਸਾਨ ਵਲੋਂ ਵੱਡਾ ਸਹਿਯੋਗ ਮਿਲ ਰਿਹਾ ਅਤੇ ਲੋਕ ਦੋ ਦੋ ਝੰਡੇ ਲਗਉਣ ਲਈ ਉਤਸ਼ਾਹ ਦਿਖਾ ਰਹੇ ਹਨ ਉਨ੍ਹਾਂ ਦਾ ਇਕੋ ਇਕ ਮਕਸਦ ਕੇਦਰ ਸਰਕਾਰ ਨੂੰ ਸਕੇਂਤ ਕਰਨਾ ਹੈ ਕੇ ਆਪੋ ਆਪਣੇ ਘਰਾਂ ਵਿੱਚ ਬੈਠੇ ਲੋਕਾਂ ਵਿੱਚ ਵੀ ਪੂਰਾ ਰੋਸ ਹੈ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਅੰਦੋਲਨ ਚ ਬਜ਼ੁਰਗਾਂ, ਨੌਜਵਾਨਾਂ, ਬੱਚਿਆਂ ਅਤੇ ਔਰਤਾਂ ਦੇ ਹੌਸਲੇ ਲਈ ਇਥੋਂ ਸਹਿਯੋਗ ਦੇਕੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਹਰ ਕੋਸਿਸ ਕਰ ਰਹੇ ਹਨ ਅਤੇ ਕਨੂੰਨ ਰੱਦ ਕਰਵਾਉਣ ਤੱਕ ਕਰਦੇ ਰਹਿਣਗੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕੇਦਰ ਸਰਕਾਰ ਦੇ ਨਾਮ ਤੇ ਨੋਟਸ ਭੇਜ ਕੇ ਲੋਕਾਂ ਨੂੰ ਡਰਾ ਕੇ ਅੰਦੋਲਨ ਫਿੱਕਾ ਕਰਨ ਦੀ ਫ਼ਿਰਾਕ ਵਿਚ ਹੈ ਉਸ ਤੋਂ ਲੋਕ ਡਰਨ ਵਾਲੇ ਨਹੀਂ ਆਪਣੇ ਹੱਕ ਵਾਪਸ ਲੈਕੇ ਵਾਪਸ ਪਰਤਣਗੇ ਅਤੇ 26 ਜਨਵਰੀ ਲਈ ਵੀ ਲੋਕਾਂ ਚ ਦਿਲੀ ਜਾਣ ਲਈ ਵਡਾ ਉਤਸ਼ਾਹ ਹੈ ਵੱਡੀ ਗਿਣਤੀ ਚ ਫਰੀਦਕੋਟ ਤੋਂ ਲੋਕ ਦਿਲੀ ਲਈ ਰਵਾਨਾਂ ਹੋਣਗੇ।

Related posts

ਸਵੇਰੇ ਸਵੇਰੇ ਖੇਤਾਂ ਵੱਲ ਜਾ ਰਹੇ ਬਜ਼ੁਰਗ ਕਿਸਾਨ ਦਾ ਟਾਕਰਾ ਹੋ ਗਿਆ ਮਾਸਾਹਾਰੀ ਜਾਨਵਰਾਂ ਨਾਲ, ਫੇਰ ਇੱਕੋ ਹਮਲੇ ‘ਚ ਕਿਸਾਨ ਦਾ ਲੈ ਗਏ ਮਾਸ ਕੱਢਕੇ, ਦੇਖੋ ਮੌਕੇ ਦੇ ਹਾਲਾਤ!

Htv Punjabi

MLA ਦੀ ਗੋ। ਲੀ ਨਾਲ ਹੋਈ ਮੌ। ਤ

htvteam

ਆਹ ਖ਼ਾਸ ਕਿਸਮ ਦਾ ਗੰਨੇ ਦਾ ਰਸ ਕਰਦੈ ਵੱਡੇ ਚਮਤਕਾਰ

htvteam