Htv Punjabi
Punjab

ਗੁਰਸਿੱਖ ਨੌਜਵਾਨ ਦੇ ਕੁਲਚੇ ਖਾਣ ਦੂਰੋਂ ਦੂਰੋਂ ਆਉਂਦੇ ਹਨ ਲੋਕ; ਦੇਖੋ ਵੀਡੀਓ

ਅੰਮ੍ਰਿਤਸਰ ਵਿਚ ਗੁਰਸਿੱਖ ਨੌਜਵਾਨ ਬਾਬੇ ਨਾਨਕ ਦੀ ਪ੍ਰਥਾ ਤੇ ਚਲਦੇ ਹੋਏ 50 ਤੋਂ 90 ਰੁਪਏ ਵਾਲਾ ਕੁਲਚੇ ਦਿੰਦਾ ਹੈ 13 ਰੁਪਏ ਵਿੱਚ| ਦੂਰੋਂ ਦੂਰੋਂ ਕੁਲਚੇ ਖਾਣ ਆਉਂਦੇ ਹਨ ਲੋਕ| ਕੁਲਚੇਆ ਤੋਂ ਹੋਣ ਵਾਲੀ ਕਮਾਈ ਵੀ ਲਾ ਦਿੰਦਾ ਹੈ ਸੇਵਾ ਵਿੱਚ ਇਕ ਦਿਨ ਵਿੱਚ 5000 ਤਕ ਲੋਕ ਖਾਣ ਆ ਜਾਂਦੇ ਹਨ| ਨਾਮ ਰੱਖਿਆ ਹੈ ਖਾਲਸਾ ਕੁਲਚੇਆ ਵਾਲਾ ਬਾਬਾ ਨਾਨਕ ਨੂੰ ਸਮਰਪਿਤ ਕਰਦਾ ਹੈ ਸੇਵਾ ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ : https://www.youtube.com/watch?v=5b5xskaeRYk

Related posts

ਕਿਸਾਨਾਂ ਨੇ ਟਰੈਕਟਰਾਂ ਦੀਆਂ ਟੈਂਕੀਆਂ ਕੀਤੀਆਂ ਫੁੱਲ ਝੰਡੇ ਗੱਡ ਖਿੱਚੀ ਦਿੱਤੀ ਦਿੱਲੀ ਨੂੰ ਘੇਰਨ ਦੀ ਤਿਆਰੀ

htvteam

ਜਲਦੀ ਅਮੀਰ ਬਣਨ ਦੇ ਚੱਕਰ ‘ਚ ਦੇਖੋ ਨੌਜਵਾਨ ਕੀ ਕਰ ਬੈਠੇ

htvteam

ਮੁੜ ਹੋਏ ਆਹ ਸ਼ਹਿਰ ਚ ਡ੍ਰੋਨ ਦੀ ਤਬਾਹੀ! ਹੋਏ ਧ! ਮਾਕੇ!

htvteam